ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005161733
ਅੱਜ
ਇਸ ਮਹੀਨੇ
509
17457

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.43
   

ਸਰਦੀ - ਜ਼ੁਕਾਮ ਤੋਂ ਬਚਣ ਲਈ

http://sameydiawaaz.com/Health/Erkaeltung%20-%2001.jpg

* ਹੱਥਾਂ ਨੂੰ ਪੂਰੇ ਦਿਨ ਵਿਚ ਕਈ ਵਾਰ ਧੋਵੋ ਤਾਂ ਕਿ ਹੱਥਾਂ ਰਾਹੀਂ ਪਹੁੰਚਣ ਵਾਲੇ ਕੀਟਾਣੂ ਨਾਲੋਂ - ਨਾਲ ਖਤਮ ਹੁੰਦੇ ਰਹਿਣ । ਅਸੀਂ ਸਾਰਾ ਦਿਨ ਅਜਿਹੀਆਂ ਕਈ ਚੀਜ਼ਾਂ ਨੂੰ ਛੂੰਹਦੇ ਹਾਂ ਜੋ ਹੋਰ ਕਈ ਵਿਅਕਤੀਆਂ ਵਲੋਂ ਛੂਹੀਆਂ ਜਾਂਦੀਆਂ ਹਨ ।

* ਆਪਣੇ ਚਿਹਰੇ ਨੂੰ ਵਾਰ - ਵਾਰ ਨਾ ਛੂਹੋ, ਖਾਸ ਤੌਰ 'ਤੇ ਉਸ ਵੇਲੇ ਜਦੋਂ ਤੁਹਾਡੇ ਨਾਲ ਕੋਈ ਜ਼ੁਕਾਮ ਦਾ ਰੋਗੀ ਹੋਵੇ ।

* ਸਿਗਰਟ ਪੀਣ ਨਾਲ ਸਾਡੀਆਂ ਸਾਹ ਦੀਆਂ ਨਲੀਆਂ 'ਚ ਖਰਾਸ਼ ਵਧ ਜਾਂਦੀ ਹੈ । ਇਸ ਨਾਲ ਜ਼ੁਕਾਮ ਜਲਦੀ ਹੋ ਸਕਦਾ ਹੈ ।

* ਘਰ ਵਿਚ ਆਮ ਵਰਤੋਂ ਦੀਆਂ ਚੀਜ਼ਾਂ ਨੂੰ ਸਾਬਣ ਦੇ ਪਾਣੀ ਨਾਲ ਸਾਫ ਕਰਦੇ ਰਹੋ ਜਿਵੇਂ ਦਰਵਾਜ਼ੇ ਦੀ ਕੁੰਡੀ, ਮੇਜ਼ ਦਾ ਉੱਪਰਲਾ ਹਿੱਸਾ, ਵਾਸ਼ਬੇਸਿਨ, ਟੈਲੀਫੋਨ, ਸਵਿਚ ਬੋਰਡ, ਰਿਮੋਟ ਕੰਟਰੋਲ ਆਦਿ । ਇਨ੍ਹਾਂ ਚੀਜ਼ਾਂ ਨੂੰ ਗਿੱਲੇ ਕੱਪੜੇ ਨਾਲ ਸਾਫ ਕਰਦੇ ਰਹੋ ਤਾਂ ਕਿ ਘਰ ਦੇ ਕਿਸੇ ਰੋਗੀ ਦਾ ਇਨਫੈਕਸ਼ਨ ਤੁਹਾਡੇ ਤਕ ਆਸਾਨੀ ਨਾਲ ਨਾ ਪਹੁੰਚ ਸਕੇ ।

* ਤੌਲੀਆ ਵੱਖਰਾ ਰੱਖੋ ।

* ਨੱਕ ਸਾਫ ਕਰਨ ਲਈ ਜਿਹੜੇ ਵੀ ਟਿਸ਼ੂ ਪੇਪਰ ਸਰਦੀ - ਜ਼ੁਕਾਮ ਵੇਲੇ ਵਰਤੋ, ਉਨ੍ਹਾਂ ਨੂੰ ਡਸਟਬਿਨ ਵਿਚ ਸੁੱਟ ਦਿਓ ।

* ਸੰਤੁਲਿਤ ਜੀਵਨ ਸ਼ੈਲੀ ਅਪਣਾਓ । ਪੌਸ਼ਟਿਕ ਭੋਜਨ ਦੀ ਵਰਤੋਂ ਕਰੋ, ਪ੍ਰਾਣਾਯਾਮ ਤੇ ਹਲਕੀਆਂ ਕਸਰਤਾਂ ਕਰਦੇ ਰਹੋ ਤਾਂ ਕਿ ਸਰੀਰ ਵਿਚ ਬੀਮਾਰੀ - ਰੋਕੂ ਸ਼ਕਤੀ ਬਣੀ ਰਹੇ ।

* ਤਣਾਅ ਤੇ ਚਿੰਤਾ 'ਤੇ ਕਾਬੂ ਰੱਖੋ । ਇਹੋ ਤਣਾਅ ਤੇ ਚਿੰਤਾ ਸਰੀਰ ਨੂੰ ਕਮਜ਼ੋਰ ਬਣਾ ਦਿੰਦੀ ਹੈ ਅਤੇ ਸਰੀਰ ਜਲਦੀ ਬੀਮਾਰੀਆਂ ਦਾ ਸ਼ਿਕਾਰ ਬਣ ਜਾਂਦਾ ਹੈ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz