ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005161315
ਅੱਜ
ਇਸ ਮਹੀਨੇ
91
17039

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.148.133
   

ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼

http://sameydiawaaz.com/Bhakhde%20Masle/Masla%20-%20E%20-%20GSDSS%20Koeln%202013/GSDSS%20Koeln%20-%20Virodhi%20Dhir%20Nu%20Ik%20Hor%20Nimoshi%20Bhari%20Haar%20-%2006.02.2015%20-%201.jpg

http://sameydiawaaz.com/Bhakhde%20Masle/Masla%20-%20E%20-%20GSDSS%20Koeln%202013/GSDSS%20Koeln%20-%20Virodhi%20Dhir%20Nu%20Ik%20Hor%20Nimoshi%20Bhari%20Haar%20-%2006.02.2015%20-%202.jpg

http://sameydiawaaz.com/Bhakhde%20Masle/Masla%20-%20E%20-%20GSDSS%20Koeln%202013/GSDSS%20Koeln%20-%20Virodhi%20Dhir%20Nu%20Ik%20Hor%20Nimoshi%20Bhari%20Haar%20-%2006.02.2015%20-%203.jpg


http://sameydiawaaz.com/Bhakhde%20Masle/Masla%20-%20E%20-%20GSDSS%20Koeln%202013/Satnam%20Singh%20Babbar%20-%20Sach%20Nu%20Aanch%20Nahi%20-%2022.05.2014%20-%201.jpg

http://sameydiawaaz.com/Bhakhde%20Masle/Masla%20-%20E%20-%20GSDSS%20Koeln%202013/Satnam%20Singh%20Babbar%20-%20Sach%20Nu%20Aanch%20Nahi%20-%2022.05.2014%20-%202.jpg

http://sameydiawaaz.com/Bhakhde%20Masle/Masla%20-%20E%20-%20GSDSS%20Koeln%202013/Satnam%20Singh%20Babbar%20-%20Sach%20Nu%20Aanch%20Nahi%20-%2022.05.2014%20-%203.jpg

http://sameydiawaaz.com/Bhakhde%20Masle/Masla%20-%20E%20-%20GSDSS%20Koeln%202013/Satnam%20Singh%20Babbar%20-%20Sach%20Nu%20Aanch%20Nahi%20-%2022.05.2014%20-%204.jpg


http://sameydiawaaz.com/Bhakhde%20Masle/Masla%20-%20E%20-%20GSDSS%20Koeln%202013/GSDSS%20Koeln%20-%20Masla%20-%20E%20-%20Gurdwaras%20-%2009.03.2014%20-%2001.jpg

http://sameydiawaaz.com/Bhakhde%20Masle/Masla%20-%20E%20-%20GSDSS%20Koeln%202013/GSDSS%20Koeln%20-%20Masla%20-%20E%20-%20Gurdwaras%20-%2009.03.2014%20-%2002.jpg

http://sameydiawaaz.com/Bhakhde%20Masle/Masla%20-%20E%20-%20GSDSS%20Koeln%202013/GSDSS%20Koeln%20-%20Masla%20-%20E%20-%20Gurdwaras%20-%2009.03.2014%20-%2003.jpg

http://sameydiawaaz.com/Bhakhde%20Masle/Masla%20-%20E%20-%20GSDSS%20Koeln%202013/GSDSS%20Koeln%20-%20Masla%20-%20E%20-%20Gurdwaras%20-%2009.03.2014%20-%2004.jpg

http://sameydiawaaz.com/Bhakhde%20Masle/Masla%20-%20E%20-%20GSDSS%20Koeln%202013/GSDSS%20Koeln%20-%20Masla%20-%20E%20-%20Gurdwaras%20-%2009.03.2014%20-%2005.jpg

http://sameydiawaaz.com/Bhakhde%20Masle/Masla%20-%20E%20-%20GSDSS%20Koeln%202013/GSDSS%20Koeln%20-%20Masla%20-%20E%20-%20Gurdwaras%20-%2009.03.2014%20-%2006.jpg

http://sameydiawaaz.com/Bhakhde%20Masle/Masla%20-%20E%20-%20GSDSS%20Koeln%202013/GSDSS%20Koeln%20-%20Masla%20-%20E%20-%20Gurdwaras%20-%2009.03.2014%20-%2007.jpg

http://sameydiawaaz.com/Bhakhde%20Masle/Masla%20-%20E%20-%20GSDSS%20Koeln%202013/GSDSS%20Koeln%20-%20Masla%20-%20E%20-%20Gurdwaras%20-%2009.03.2014%20-%2008.jpg

http://sameydiawaaz.com/Bhakhde%20Masle/Masla%20-%20E%20-%20GSDSS%20Koeln%202013/GSDSS%20Koeln%20-%20Masla%20-%20E%20-%20Gurdwaras%20-%2009.03.2014%20-%2009.jpg

http://sameydiawaaz.com/Bhakhde%20Masle/Masla%20-%20E%20-%20GSDSS%20Koeln%202013/GSDSS%20Koeln%20-%20Masla%20-%20E%20-%20Gurdwaras%20-%2009.03.2014%20-%2010.jpg

http://sameydiawaaz.com/Bhakhde%20Masle/Masla%20-%20E%20-%20GSDSS%20Koeln%202013/GSDSS%20Koeln%20-%20Masla%20-%20E%20-%20Gurdwaras%20-%2009.03.2014%20-%2011.jpg

http://sameydiawaaz.com/Bhakhde%20Masle/Masla%20-%20E%20-%20GSDSS%20Koeln%202013/GSDSS%20Koeln%20-%20Masla%20-%20E%20-%20Gurdwaras%20-%2009.03.2014%20-%2012.jpg


http://sameydiawaaz.com/Bhakhde%20Masle/Masla%20-%20E%20-%20GSDSS%20Koeln%202013/GSDSS%20Koeln%20-%20Letter%20from%20Inderjeet%20Singh%20Bekas%20-%2018.03.2014.jpg


http://sameydiawaaz.com/Bhakhde%20Masle/Masla%20-%20E%20-%20GSDSS%20Koeln%202013/GSDSS%20Koeln%20-%20Letter%20to%20Inderjeet%20Singh%20Bekas%20-%2020.03.2014%20-%201.jpg

http://sameydiawaaz.com/Bhakhde%20Masle/Masla%20-%20E%20-%20GSDSS%20Koeln%202013/GSDSS%20Koeln%20-%20Letter%20to%20Inderjeet%20Singh%20Bekas%20-%2020.03.2014%20-%202.jpg

http://sameydiawaaz.com/Bhakhde%20Masle/Masla%20-%20E%20-%20GSDSS%20Koeln%202013/GSDSS%20Koeln%20-%20Letter%20to%20Inderjeet%20Singh%20Bekas%20-%2020.03.2014%20-%203.jpg


http://sameydiawaaz.com/Bhakhde%20Masle/Masla%20-%20E%20-%20GSDSS%20Koeln%202013/26.01.2014%20-%2001.jpg

http://sameydiawaaz.com/Bhakhde%20Masle/Masla%20-%20E%20-%20GSDSS%20Koeln%202013/26.01.2014%20-%2002.jpg


http://sameydiawaaz.com/Archive%20News/%5B2014%5D/01/25.01.2014%20-%2009.jpg


5 ਅਗਸਤ 2013

http://sameydiawaaz.com/SDA%202013/Lekh/Satnam%20Singh%20Babbar/GSDSS%20Koeln%20-%2003.08.2013%20-%20Page%2001.jpg

http://sameydiawaaz.com/SDA%202013/Lekh/Satnam%20Singh%20Babbar/GSDSS%20Koeln%20-%2003.08.2013%20-%20Page%2002.jpg

http://sameydiawaaz.com/SDA%202013/Lekh/Satnam%20Singh%20Babbar/GSDSS%20Koeln%20-%2003.08.2013%20-%20Page%2003.jpg

http://sameydiawaaz.com/SDA%202013/Lekh/Satnam%20Singh%20Babbar/GSDSS%20Koeln%20-%2003.08.2013%20-%20Page%2004.jpg

http://sameydiawaaz.com/SDA%202013/Lekh/Satnam%20Singh%20Babbar/GSDSS%20Koeln%20-%2003.08.2013%20-%20Page%2005.jpg

http://sameydiawaaz.com/SDA%202013/Lekh/Satnam%20Singh%20Babbar/GSDSS%20Koeln%20-%2003.08.2013%20-%20Page%2006.jpg

http://sameydiawaaz.com/SDA%202013/Lekh/Satnam%20Singh%20Babbar/GSDSS%20Koeln%20-%2003.08.2013%20-%20Page%2007.jpg

http://sameydiawaaz.com/SDA%202013/Lekh/Satnam%20Singh%20Babbar/GSDSS%20Koeln%20-%2003.08.2013%20-%20Page%2008.jpg

http://sameydiawaaz.com/SDA%202013/Lekh/Satnam%20Singh%20Babbar/GSDSS%20Koeln%20-%2003.08.2013%20-%20Page%2009.jpg

http://sameydiawaaz.com/SDA%202013/Lekh/Satnam%20Singh%20Babbar/GSDSS%20Koeln%20-%2003.08.2013%20-%20Page%2010.jpg

http://sameydiawaaz.com/SDA%202013/Lekh/Satnam%20Singh%20Babbar/GSDSS%20Koeln%20-%2003.08.2013%20-%20Page%2011.jpg

http://sameydiawaaz.com/SDA%202013/Lekh/Satnam%20Singh%20Babbar/GSDSS%20Koeln%20-%2003.08.2013%20-%20Page%2012.jpg

http://sameydiawaaz.com/SDA%202013/Lekh/Satnam%20Singh%20Babbar/GSDSS%20Koeln%20-%2003.08.2013%20-%20Page%2013.jpg

http://sameydiawaaz.com/SDA%202013/Lekh/Satnam%20Singh%20Babbar/GSDSS%20Koeln%20-%2003.08.2013%20-%20Page%2014.jpg


1 ਅਗਸਤ 2013

ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਨੂੰ ਬਦਨਾਮ ਕਰਨ ਦੀ ਸ਼ਾਜਿਸ !

ਸੰਗਤਾਂ ਨੇ ਆਪ ਗੋਲਕ ਦੀ ਗਿਣਤੀ ਕੀਤੀ ਤੇ ਰਜਿਸਟਰ ਤੇ ਦਰਜ ਕਰਵਾਈ – ਜਨਰਲ ਸਕੱਤਰ ਹਰਪਾਲ ਸਿੰਘ

ਪ੍ਰਧਾਨ ਸਤਨਾਮ ਸਿੰਘ ਬੱਬਰ ਨੂੰ ਕਿਸੇ ਸ਼ਾਜਿਸ ਤਹਿਤ ਬਦਨਾਮ ਕਰਨ ਦੀ ਕੌਝੀ ਹਰਕਤ

ਗੁਰਦੁਆਰਾ ਸਾਹਿਬ ਵੱਲੋ ਪੰਥਕ ਜਥੇਬੰਦੀਆ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਦਾ ਹੈ

ਗੁਰਦੁਆਰਾ ਸ਼੍ਰੀ ਦਸਮੇਸ਼ ਸਿੰਘ ਸਭਾ ਕਲੋਨ ਦੀ ਪ੍ਰਬੰਧਕ ਕਮੇਟੀ ਜੋ ਪਿਛਲੇ ਸਾਲ ਮਈ ਮਹੀਨੇ ਤੋ ਆਪਣਾ ਸਮਾ ਪੂਰਾ ਕਰ ਚੁੱਕੀ ਹੈ । ਅਸੀ ਤਿੰਨ ਵਾਰ ਨਵੀ ਚੋਣ ਕਰਵਾਉਣ ਲਈ ਮੈਬਰਾਂ ਦੀ ਮੀਟਿੰਗ ਸੱਦੀ ਪਰ ਕੁਝ ਮੈਬਰਾਂ ਵੱਲੋ ਅਦਾਲਤ ਵਿੱਚੋ ਸਟੇਅ ਲੈ ਕਿ ਸਾਡੀ ਨਵੀ ਚੋਣ ਨਾ ਹੋਣ ਦਿੱਤੀ ਗਈ ,ਜਿਸ ਦੇ ਕਸੂਰਵਾਰ ਉਹ ਲੋਕ ਹਨ ਜਿਹਨਾਂ ਅਦਾਲਤਾਂ ਵਿੱਚ ਜਾ ਕਿ ਚੋਣ ਰੁਕਵਾਈ ਗਈ ਨਾ ਕਿ ਪ੍ਰਧਾਨ ਸਤਨਾਮ ਸਿੰਘ ।

ਗੁਰੁਦਆਰਾ ਸਾਹਿਬ ਦੀ ਗੋਲਕ ਪਿਛਲੀ ਵਾਰ ਮਾਰਚ ਮਹੀਨੇ ਵਿੱਚ ਖੋਲੀ ਗਈ ਸੀ, ਉਸ ਉਪਰੰਤ 14 ਜੁਲਾਈ ਤੱਕ ਖਜਾਨਚੀ ਵੱਲੋ ਗੋਲਕ ਖੋਲਣ ਤੋ ਟਾਲ ਮਟੋਲ ਕੀਤਾ ਜਾਦਾ ਰਿਹਾ, ਗੁਰਦੁਆਰਾ ਸਾਹਿਬ ਦੇ ਖਰਚ ਚਲਾਉਣ ਵਿੱਚ ਵੱਡੀ ਮੁਸ਼ਕਲ ਆ ਰਹੀ ਸੀ ਕਿਉਕਿ ਖਜਾਨਚੀ ਵੱਲੋ ਆਪਣੀ ਜੁਮੇਵਾਰੀ ਨੂੰ ਸਹੀ ਤਰੀਕੇ ਨਾਲ ਨਾ ਨਿਭਾਉਣ ਕਾਰਨ ਪ੍ਰਧਾਨ ਸਾਹਿਬ ਅਤੇ ਦਾਸ ਨੂੰ ਆਪਣੇ ਕੋਲੋ ਖਰਚੇ ਕਰਨੇ ਪੈ ਰਹੇ ਸਨ । ਪਿਛਲੇ ਦਿਨਾਂ ਵਿੱਚ ਅਜਿਹੀ ਮੁਸ਼ਕਲ ਬਣ ਗਈ ਕਿ ਗੁਰਦੁਆਰਾ ਸਾਹਿਬ ਦੇ ਲੰਗਰਾ ਵਾਸਤੇ ਰਸਦ ਵੀ ਵਾਧੇ ਪੈ ਗਈ , ਕਈ ਵਾਰ ਗੁਰਦੁਆਰਾ ਸਾਹਿਬ ਵਿੱਚ ਐਤਵਾਰ ਦੇ ਪ੍ਰੋਗਰਾਮਾ ਸਮੇ ਇੱਕ ਦਾਲ ਹੀ ਬਣਾਉਣੀ ਪਈ, ਜੋ ਸਿੰਘ ਲੰਗਰ ਵਾਸਤੇ ਰਸਦਾਂ ਖਰੀਦਦਾ ਸੀ ਉਸ ਦੇ 750,- ਆਇਰੌ ਆਪਣੀ ਜੇਬ ਵਿੱਚੋ ਚੱਲ ਚੁੱਕੇ ਸਨ, ਉਸ ਨੂੰ ਪਿਛਲੇ ਪੈਸੇ ਨਾ ਮਿਲਣ ਤੇ ਉਸ ਨੇ ਹੋਰ ਰਸਦ ਖਰੀਦਣੀ ਬੰਦ ਕਰ ਦਿੱਤੀ, ਉਹ ਸਿੰਘ ਹਮੇਸ਼ਾ ਪ੍ਰਧਾਨ ਤੇ ਦਾਸ ਦੇ ਆ ਕਿ ਗਲ ਪੈਦਾ ਸੀ ਕਿ ਮੇਰੇ ਪੈਸੇ ਕਿਉ ਨਹੀ ਦਿੰਦੇ ਕਿੰਨਾ ਸਮਾ ਹੋ ਗਿਆ, ਪੰਥਕ ਕਾਰਜਾ ਰੋਸ ਮੁਜਾਹਰਿਆ ਤੇ ਜਾਣ ਸਮੇ ਬੁੱਕ ਕਰਵਾਈਆ ਜਾਦੀਆ ਬੱਸਾ ਦੇ ਪਿਛਲੇ ਡੇਢ ਸਾਲ ਤੋ ਪੈਸੇ ਦੇਣੇ ਬਾਕੀ ਪਏ ਸਨ । ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਪਿਛਲੇ ਪੰਜ ਮਹੀਨੀਆ ਤੋ ਤਨਖਾਹ ਨਾ ਦਿੱਤੀ ਜਾ ਸਕੀ, ਆਏ ਪ੍ਰਚਾਰਕਾਂ ਕੀਰਤਨੀ ਜਥਿਆ ਨੂੰ ਭੇਟਾ ਦੇਣ ਲਈ ਵੀ ਮਾਇਆ ਸਾਡੇ ਕੋਲ ਨਾ ਹੋਣ ਤੇ ਸੰਗਤਾ ਵੱਲੋ ਕਰਵਾਈ ਜਾਦੀ ਕੜਾ੍ਹਹ ਪ੍ਰਸਾਦਿ ਦੀਆ ਅਰਦਾਸਾਂ ਦੀ ਭੇਟਾ ਨੂੰ ਹੀ ਆਏ ਜਥਿਆ ਨੂੰ ਦੇਣ ਲਈ ਮਜਬੂਰ ਹੋਣਾ ਪਿਆ ਤੇ ਜਥਿਆ ਨੂੰ ਯੋਗ ਸੇਵਾ ਨਾ ਮਿਲਣ ਤੇ ਕਿਉਕਿ ਅਰਦਾਸ ਭੇਟਾਂ ਬਹੁਤ ਘੱਟ ਹੁੰਦੀ ਹੈ ਜਿਸ ਨਾਲ ਕਈ ਜਥੇ ਵੀ ਨਰਾਜ਼ ਹੋ ਜਾਦੇ ਹਨ ।ਖਜਾਨਚੀ ਜਿਸ ਦੀ ਸਾਰੀ ਜੁਮੇਵਾਰੀ ਬਣਦੀ ਸੀ ਪਰ ਉਹ ਕੁਝ ਲੋਕਾਂ ਮਗਰ ਲੱਗ ਕਿ ਗੁਰੂ ਘਰ ਦੇ ਵੱਡੇ ਨੁਕਸਾਨ ਦਾ ਕਾਰਨ ਬਣ ਗਿਆ । ਅਜਿਹੀਆ ਮੁਸ਼ਕਲਾ ਚ ਲੰਘਦੇ ਹੋਏ ਆਖਰ 7 ਜੁਲਾਈ 2013 ਦਿਨ ਐਤਵਾਰ ਨੂੰ  ਜਿਸ ਦਿਨ ਖਜਾਨਚੀ ਦਾ ਆਪਣਾ ਪ੍ਰੋਗਰਾਮ ਸੀ ਉਸ ਦਿਨ ਦਾਸ ਨੇ ਸੰਗਤਾਂ ਵਿੱਚ ਅਨਾਊਂਸ ਕੀਤਾ ਕਿ ਅਗਲੇ ਹਫਤੇ ਗੋਲਕ ਖੋਲ੍ਹੀ ਜਾਵੇਗੀ ਤੇ ਖਜਾਨਚੀ ਅਤੇ ਪ੍ਰਧਾਨ ਦੋਵਾਂ ਨੂੰ ਗੋਲਕ ਦੀਆ ਚਾਬੀਆ ਲੈ ਕਿ ਆਉਣ ਬੇਨਤੀ ਕੀਤੀ ।

14 ਜੁਲਾਈ ਨੂੰ ਭੋਗ ਉਪਰੰਤ ਸੰਗਤ ਵਿੱਚ ਅਨਾਊਸ ਕੀਤਾ ਕਿ ਅੱਜ ਗੋਲਕ ਖੋਲੀ ਜਾਣੀ ਹੈ ਸੰਗਤਾ ਲੰਗਰ ਛੱਕ ਕਿ ਗੋਲਕ ਦੀ ਗਿਣਤੀ ਕਰਵਾਉਣ ਲਈ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਆ ਜਾਣ । ਪਰ ਖਜਾਨਚੀ, ਪ੍ਰਧਾਨ ਅਤੇ ਦਾਸ ਨੂੰ ਦੱਸੇ ਬਿਨਾਂ ਹੀ ਖਿਸਕ ਗਿਆ, ਪਰ ਖਜਾਨਚੀ ਦੀ ਪਤਨੀ ਹਾਜਰ ਸੀ ਜਦੋ ਉਸ ਨੂੰ ਗੋਲਕ ਦੀ ਚਾਬੀ ਬਾਰੇ ਪੁਛਿਆ ਤਾਂ ਉਸ ਨੇ ਕਿਹਾ ਮੇਰੇ ਕੋਲ ਕੋਈ ਚਾਬੀ ਨਹੀ ਹੈ ।ਇਹ ਗੱਲ ਜਦ ਮੀਡੀਏ ਵਿੱਚ ਇਸ ਖਬਰ ਨੂੰ ਉਛਾਲਣ ਵਾਲੇ ਪੱਤਰਕਾਰ ਮਨਮੋਹਣ ਸਿੰਘ ਸੈਣੀ ਜਰਮਨੀ ਨੂੰ ਗੁਰੂ ਘਰ ਵਿੱਚ ਸੱਦ ਕਿ ਗਲਤ ਖਬਰ ਲਗਾਉਣ ਬਾਰੇ ਪੁੱਛਿਆ ਗਿਆ ਅਤੇ ਉਸ ਨੂੰ ਸਾਰੀ ਜਾਣਕਾਰੀ ਪਰੂਫਾ ਸਮੇਤ ਦੇ ਦਿੱਤੀ ਗਈ ਅਤੇ ਸਹੀ ਖਬਰ ਲਗਾਉਣ ਲਈ ਕਿਹਾ ਗਿਆ ਤਾ ਜੋ ਇਹ ਵਾਦ ਵਿਵਾਦ ਏਥੇ ਹੀ ਖਤਮ ਹੋ ਸਕੇ ਪਰ ਉਸ ਪੱਤਰਕਾਰ ਨੇ ਅਜਿਹਾ ਨਾ ਕਰ ਇਸ ਮਸਲੇ ਨੂੰ ਹੋਰ ਗੁਝਲਦਾਰ ਬਣਾ ਦਿੱਤਾ ਇਸ ਪਿੱਛੇ ਕੀ ਕਾਰਨ ਹੋ ਸਕਦੇ ਹਨ ਇਹ ਤਾਂ ਪ੍ਰਮਾਤਮਾ ਹੀ ਜਾਣਦਾ ਹੈ । ਜਿਸ ਸਮੇ ਇਸ ਪੱਤਰਕਾਰ ਨਾਲ ਗੱਲਬਾਤ ਚੱਲ ਰਹੀ ਸੀ ਅਚਾਨਕ ਉਸੇ ਸਮੇ ਖਜਾਨਚੀ ਤਰਲੋਚਨ ਸਿੰਘ ਜੋਸਨ ਵੀ ਗੁਰਦੁਆਰਾ ਸਾਹਿਬ ਆ ਗਿਆ ਜਦੋ ਉਸ ਨੂੰ ਚਾਬੀ ਨਾ ਦੇਣ ਦਾ ਕਾਰਨ ਪੁੱਛਿਆ ਤਾ ਉਸ ਨੇ ਕਿਹਾ ਕਿ ਚਾਬੀ ਤਾ ਮੇਰੇ ਘਰ ਵਾਲੀ ਕੋਲ ਸੀ ਤੁਸੀ ਉਸ ਤੋ ਮੰਗਦੇ ਤਾਂ ਸਹੀ ਪਰ ਖਜਾਨਚੀ ਦੀ ਘਰਵਾਲੀ ਉਪਰ ਲਿਖੇ ਅਨੁਸਾਰ ਕਹਿਣ ਲੱਗੀ ਮੇਰੇ ਕੋਲ ਨਹੀ ਹੈ, ਇਸ ਤੇ ਪੱਤਰਕਾਰ ਨੇ ਹੀ ਖਜਾਨਚੀ ਨੂੰ ਕਿਹਾ ਜਦੋ ਸੈਕਟਰੀ ਨੇ ਅਨਾਉਸ ਕੀਤਾ ਤਾਂ ਤੁਹਾਡੀ ਪਤਨੀ ਨੇ ਚਾਬੀ ਕਿਊ ਨਾ ਦਿੱਤੀ ਜਿਸ ਤੇ ਖਜਾਨਚੀ ਤੈਸ਼ ਚ ਆ ਕਿ ਉੱਠ ਚਲੇ ਗਿਆ ।

ਏਥੇ ਸੰਗਤਾ ਦੀ ਜਾਣਕਾਰੀ ਲਈ ਦੱਸਿਆ ਜਾਦਾ ਹੈ ਕਿ ਕੁਝ ਦਿਨ ਪਹਿਲਾ ਗੁਰਦੁਆਰੇ ਦੇ ਪਿਛਲੇ ਦਰਵਾਜੇ ਦੀ ਚਾਬੀ ਗੁੰਮ ਹੋ ਗਈ ਸੀ, ਇਹ ਉਹ ਦਰਵਾਜਾ ਹੈ ਜਿਥੋ ਦੀ ਸੰਗਤ ਅਤੇ ਪ੍ਰਬੰਧਕ ਕਦੀ ਨਹੀ ਲੰਘਦੇ, ਸਿਰਫ ਰਾਤ ਸਮੇ ਜਦੋ ਗ੍ਰੰਥੀ ਸਿੰਘਾ ਨੇ ਬਾਥਰੂਮ ਜਾਣਾ ਹੁੰਦਾ ਹੈ ਉਸ ਵੇਲੇ ਹੀ ਉਹ ਇਸ ਰਸਤੇ ਨੂੰ ਵਰਤਦੇ ਹਨ, ਬਾਅਦ ਚ ਚਾਬੀ ਸ. ਜਗਵੀਰ ਸਿੰਘ ਆਨੰਦ ਤੋ ਮਿਲੀ ਜੋ ਪਹਿਲਾ ਹੀ ਗੁਰਦੁਆਰੇ ਦੇ ਪ੍ਰਬੰਧ ਵਿੱਚ ਘਪਲੇ ਦਾ ਦੋਸ਼ੀ ਪਾਇਆ ਗਿਆ ਸੀ, ਸਾਰੀ ਸੰਗਤ ਵੱਲੋ (2003) ਤੋ ਹੀ ਇਸ ਸ਼ਖਸ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਮਸਲਿਆ ਅਤੇ ਗੁਰਦੁਆਰੇ ਦੀ ਮੈਬਰਸ਼ਿਪ ਤੋ ਖਾਰਜ ਕੀਤਾ ਹੋਇਆ ਹੈ ।  ਗੁਰੂ ਮਹਾਰਾਜ ਦੀ ਹਜੂਰੀ ਵਿੱਚੋ ਸੰਤੋਖ ਸਿੰਘ ਤੇ ਅਵਤਾਰ ਸਿੰਘ ਔਲਖ ਸੰਗਤਾਂ ਦੀ ਮਾਇਆ ਨਾਲ ਭਰੀ ਗੋਲਕ ਨੂੰ  ਗਾਇਬ ਕਰ ਦਿੰਦੇ ਹਨ ਤੇ ਆਪਣੀ ਗੋਲਕ ਲਿਆ ਕਿ ਰੱਖ ਦਿੰਦੇ ਹਨ । (ਇਸ ਗੋਲਕ ਦੀਆ ਚਾਬੀਆ ਵੀ ਅੱਜ ਤੱਕ ਇਹਨਾਂ ਕੋਲ ਹੀ ਹਨ ਤੇ ਉਸ ਵਿੱਚ ਸੰਗਤਾ ਦੇ ਦਸਵੰਦ ਕਾਫੀ ਮਾਇਆ ਵੀ ਹੈ ਜੋ ਹੁਣ ਪ੍ਰਧਾਨ ਸਤਨਾਮ ਸਿੰਘ ਤੇ ਦਾਸ ਨੇ ਗੁਰਦੁਆਰੇ ਦਫਤਰ ਵਿੱਚ ਰੱਖੀ ਹੋਈ ਹੈ, ਇਸ ਨੂੰ ਕਿਵੇ ਖੋਲਿਆ ਜਾਵੇ ਜਦ ਵੀ ਖੋਲਾਗੇ ਫਿਰ ਇਹੀ ਕਹਿਣਗੇ ਸਤਨਾਮ ਸਿੰਘ ਬੱਬਰ ਨੇ ਗੋਲਕ ਤੋੜ ਲਈ ਤੇ ਪਰਚਾ ਦਰਜ ਕਰਵਾ ਦਿੱਤਾ, ਸ਼ਰਮ ਆਉਣੀ ਚਾਹੀਦੀ ਹੈ ਅਜਿਹੀ ਪੱਤਰਕਾਰੀ ਦੇ… ਹੁਣ ਪ੍ਰਧਾਨ ਨੇ ਪਿਛਲੇ ਦਰਵਾਜੇ ਜਿਸ ਦੀ ਚਾਬੀ ਚੋਰੀ ਹੋ ਗਈ ਸੀ ਦਾ ਨਵਾਂ ਤਾਲਾ ਲਗਾ ਦਿੱਤਾ ਹੈ ਇੱਕ ਹੋਰ ਕੇਸ ਕਰ ਦੇਵੋ ਕਿ ਪ੍ਰਧਾਨ ਦਰਵਾਜੇ ਦਾ ਤਾਲਾ ਤੋੜ ਦਿੱਤਾ, ਜਦਕਿ ਕੇਸ ਕਰਨ ਵਾਲੇ ਸ਼ਖਸ ਨੂੰ 2003 ਤੋ ਹੀ ਗੁਰੂ ਵਿੱਚ ਖਪਲੇ ਕਰਨ ਦੇ ਦੋਸ਼ ਵਿੱਚ ਹਮੇਸ਼ਾ ਵਾਸਤੇ ਮੈਬਰਸ਼ਿਪ ਤੋ ਖਾਰਜ ਕੀਤਾ ਹੋਇਆ ਹੈ, ਪਤਾ ਨਹੀ ਦੂਜੇ ਮੈਬਰ ਕਿਸ ਲਾਲਚ ਜਾ ਮਜਬੂਰੀ ਨਾਲ ਅਜਿਹੇ ਆਦਮੀ ਦਾ ਸਾਥ ਦੇ ਰਹੇ ਹਨ ।

ਅਜਿਹੇ ਹਲਾਤਾ ਵਿੱਚ ਪ੍ਰਧਾਨ ਸਤਨਾਮ ਸਿੰਘ ਬੱਬਰ ਅਤੇ ਸਕੱਤਰ ਹਰਪਾਲ ਸਿੰਘ ਨੂੰ ਹਾਜਰ ਸੰਗਤਾ ਨੇ ਗੋਲਕ ਖੋਲਣ ਲਈ ਮਜਬੂਰ ਕੀਤਾ ਤੇ ਕਿਹਾ ਕਿ ਜੇਕਰ ਖਜਾਨਚੀ ਚਾਬੀ ਨਹੀ ਦਿੰਦਾ ਤੇ ਪਿਛਲੇ ਦਰਵਾਜੇ ਦੀ ਚਾਬੀ ਵੀ ਚੋਰੀ ਹੋ ਚੁੱਕੀ ਹੈ, ਗੋਲਕ ਨੂੰ ਵੀ ਗਾਇਬ ਕਰਨ ਦੀ ਕੋਸ਼ਿਸ ਕੀਤੀ ਗਈ ਹੈ, ਕੱਲ ਨੂੰ ਫਰੰਕਫੋਰਟ ਅਤੇ ਡਿਊਸਬਰਗ ਦੇ ਗੁਰਦੁਆਰਿਆ ਵਾਗ ਗੋਲਕ ਚੋਰੀ ਹੋ ਗਈ ਤਾ ਕੋਣ ਜੁਮੇਵਾਰ ਹੈ ? (ਇੱਕ ਹਫਤਾ ਪਹਿਲਾ ਹੀ ਗੋਲਕ ਪੂਰੀ ਤਰਾਂ ਨਾਲ ਭਰ ਚੁੱਕੀ ਸੀ ਅਤੇ ਸੰਗਤਾ ਦੀ ਮਾਇਆ ਉਸ ਵਿੱਚ ਨਾ ਪੈਣ ਤੇ ਗੁਰੂ ਘਰ ਵਿੱਚ ਮੌਜੂਦ ਸ਼ਹੀਦੀ ਫੰਡ ਵਾਲੀ ਗੋਲਕ ਨੂੰ ਖਜਾਨਚੀ ਨੇ ਆਪਣੇ ਹੱਥੀ ਭਰੀ ਗੋਲਕ ਉਪਰ ਰੱਖ ਦਿੰਦਾ ਹੈ) ਆਖਰ ਸੰਗਤ ਦੇ ਜੋਰ ਦੇਣ ਤੇ ਪ੍ਰਧਾਨ ਅਤੇ ਜਨਰਲ ਸਕੱਤਰ ਨੇ 20/25 ਮੈਂਬਰਾਂ ਦੀ ਮਜੂਦਗੀ ਵਿੱਚ ਗੋਲਕ ਖੋਲ ਦਿੱਤੀ ਤੇ ਗੋਲਕ ਦੀ ਗਿਣਤੀ, ਨੋਟਾ ਦੀ ਗਿਣਤੀ, ਭਾਨ ਦੀ ਗਿਣਤੀ, ਅਤੇ ਛੋਟੀ ਭਾਨ ਦੀਆ ਚਾਰ ਥੈਲੀਆਂ ਭਰ ਕਿ ਸੀਲ ਬੰਦ ਕਰ ਕਿ ਗੁਰਦੁਆਰਾ ਸਾਹਿਬ ਦਾ ਅਕਾਊਟ ਨੰਬਰ ਸਾਰਾ ਕੁਝ ਲਿਖ ਕਿ ਅਤੇ ਗੋਲਕ ਵਾਲੀ ਕਾਪੀ ਤੇ ਸਾਰੀ ਗੋਲਕ ਦੀ ਗਿਣਤੀ ਜੋ ਖਰਚੇ ਦੇਣ ਵਾਲੇ ਦੇ ਕਿ ਬਾਕੀ ਬਚੀ ਰਕਮ ਅਤੇ ਭਾਨ ਦੀਆ ਥੈਲੀਆਂ ਅਗਲੇ ਦਿਨ ਬੈਕ ਵਿੱਚ ਜਮਾਂ ਕਰਵਾ ਦਿੱਤੀਆ, ਜਮਾ ਕਰਵਾਈ ਰਕਮ ਦੀ ਬੈਕ ਦੀ ਰਸੀਦ ਨਾਲ ਭੇਜ ਰਹੇ ਹਾ, ਜੋ ਸਾਰਾ ਨੋਟਿਸ ਬੋਰਡ ਤੇ ਵੀ ਅਗਲੇ ਦਿਨ ਲਗਾਇਆ ਗਿਆ ਸੀ । ਸੰਗਤ ਅਤੇ ਗੁਰਦੁਆਰਿਆ ਦੇ ਪ੍ਰਬੰਧਕ ਹੀ ਦੱਸਣ ਕਿ ਅਸੀ ਕੀ ਗਲਤ ਕੀਤਾ ਹੈ ? ਜੋ ਅੱਜ ਮੀਡੀਏ ਵਿੱਚ ਇੱਕ ਚਾਬੀ ਨਾ ਹੋਣ ਤੇ ਉਸ ਦੇ ਤਾਲੇ ਨੂੰ ਖੋਲਣ ਦੀ ਵੱਡੀ ਡੌਂਡੀ ਪਿੱਟੀ ਜਾ ਰਹੀ ਹੈ ਅਸੀ ਸਾਰੀ ਕੌਮ ਨੂੰ ਦੱਸਣਾ ਚਾਹੁੰਦੇ ਹਾ ਕਿ 2011 ਵਿੱਚ ਇੱਕ ਤਾਲਾ ਖਰਾਬ ਹੋ ਗਿਆ ਸੀ ਉਸ ਸਮੇ ਵੀ ਤਾਲੇ ਨੂੰ ਇਸੇ ਤਰਾਂ ਖੋਲਿਆ ਸੀ ਜਦ ਕਿ ਮੈ ਉਸ ਸਮੇ ਹਾਜਰ ਨਹੀ ਸੀ ਪਰ ਮੈ ਤਾਂ ਆ ਕਿ ਕਦੀ ਨਹੀ ਰੌਲਾ ਪਾਇਆ ਕਿ ਗੋਲਕ ਤੋੜ ਕਿ ਲੈ ਗਏ ਆਦਿ ਆਦਿ…… ।

ਅਖੀਰ ਵਿੱਚ ਮੈ ਸਾਰੀ ਸਿੱਖ ਕੌਮ ਅਤੇ ਪੰਜਾਬੀ ਮੀਡੀਏ ਨੂੰ ਬੇਨਤੀ ਕਰਦਾ ਹਾ ਕਿ ਅਜਿਹੀਆ ਘੱਟੀਆਂ ਸ਼ਬਦਾਵਲੀ ਵਾਲੀਆ ਖਬਰਾਂ ਲਗਾ ਕਿ ਸਿੱਖ ਕੌਮ ਤੇ ਪੰਜਾਬੀ ਭਾਈਚਾਰੇ ਨੂੰ ਸ਼ਰਮਸਾਰ ਨਾ ਕਰੋ । ਜੋ ਸਚਾਈ ਹੋਵੇ ਉਸ ਦੀ ਘੋਖ ਕਰ ਕਿ ਸੱਚੀ ਖਬਰ ਲਗਾਉਣ ਨਾਲ ਹੀ ਕੌਮ ਦਾ ਭਲਾ ਹੋਣਾ ਹੈ ਨਾ ਕਿ ਅਜਿਹਾ ਕਹਿਣਾ ਕਿ ਮਸਾਂ ਹੀ ਕਰੰਟ ਨਿਊਜ ਮਿਲੀ ਆ, ਨਾਲ ਨਾ ਮੀਡੀਏ ਦਾ ਭਲਾ ਹੋਣਾ ਹੈ ਤੇ ਸਿੱਖੀ ਦੀ ਚੜਦੀ ਕਲਾਂ ਹੋਣੀ ਹੈ । ਅਸੀ ਜਥੇਬੰਦੀਆ ਤੇ ਪੰਥਕ ਸੋਚ ਵਾਲੇ ਵੀਰਾਂ ਭੈਣਾ ਨੂੰ ਅਪੀਲ ਕਰਦਾ ਹਾ ਕਿ ਜਲਦੀ ਕੋਈ ਮਿਟੰਗ ਸੱਦ ਕਿ ਦੋਵਾਂ ਪਾਸਿਆ ਦੇ ਪੱਖ ਸੁਣ ਕਿ ਸਹੀ ਫੈਸਲਾ ਕੌਮ ਦੇ ਸਾਹਮਣੇ ਰੱਖੋ ।ਕੁਝ ਮੀਡੀਏ ਦੇ ਲੋਕਾਂ ਵੱਲੋ ਵੀ ਸਚਾਈ ਜਾਣੇ ਬਿਨਾਂ ਹੀ ਸਾਡੇ ਸਤਿਕਾਰ ਯੋਗ ਵੀਰਾਂ ਪ੍ਰਤੀ ਘਟੀਆ ਸ਼ਬਦਾਵਲੀ ਵਰਤੀ ਹੈ ਉਹ ਆਪਣਾ ਪੱਖ ਲੋਕਾ ਦੀ ਕਚਿਹਰੀ ਚ ਰੱਖਣ ।

http://sameydiawaaz.com/SDA%202013/Lekh/Satnam%20Singh%20Babbar/Panjab%20Times%20Int.%20-%20Issue%20No.%202480%20-%201st-8th%20August%202013_Seite_26.jpg

www.panjabtimes.co.uk


 30 ਜੁਲਾਈ 2013

http://sameydiawaaz.com/SDA%202013/GSDSS%20Koeln%20-%20Masla%20Kholi%20Golak%20Da%202013/GSDSS%20Koeln%20-%2030.07.2013%20-%20D.%20S.%20Kukadpindia.jpg


29 ਜੁਲਾਈ 2013


28 ਜੁਲਾਈ 2013

http://sameydiawaaz.com/SDA%202013/GSDSS%20Koeln%20-%20Masla%20Kholi%20Golak%20Da%202013/GSDSS%20Koeln%20-%2028.07.2013%20-%20Damandeep%20Singh%20-%20II%20-%201.jpg

http://sameydiawaaz.com/SDA%202013/GSDSS%20Koeln%20-%20Masla%20Kholi%20Golak%20Da%202013/GSDSS%20Koeln%20-%2028.07.2013%20-%20Damandeep%20Singh%20-%20II%20-%202.jpg


http://sameydiawaaz.com/SDA%202013/GSDSS%20Koeln%20-%20Masla%20Kholi%20Golak%20Da%202013/GSDSS%20Koeln%20-%2026.07.2013%20-%20Damandeep%20Singh%20-%20I%20-%201.jpg

 http://sameydiawaaz.com/SDA%202013/GSDSS%20Koeln%20-%20Masla%20Kholi%20Golak%20Da%202013/GSDSS%20Koeln%20-%2026.07.2013%20-%20Damandeep%20Singh%20-%20I%20-%202.jpg

http://sameydiawaaz.com/SDA%202013/GSDSS%20Koeln%20-%20Masla%20Kholi%20Golak%20Da%202013/GSDSS%20Koeln%20-%2026.07.2013%20-%20Damandeep%20Singh%20-%20I%20-%203.jpg

http://sameydiawaaz.com/SDA%202013/GSDSS%20Koeln%20-%20Masla%20Kholi%20Golak%20Da%202013/GSDSS%20Koeln%20-%2026.07.2013%20-%20Damandeep%20Singh%20-%20I%20-%204.jpg


http://sameydiawaaz.com/SDA%202013/GSDSS%20Koeln%20-%20Masla%20Kholi%20Golak%20Da%202013/GSDSS%20Koeln%20-%2025.07.2013%20-%201.jpg

http://sameydiawaaz.com/SDA%202013/GSDSS%20Koeln%20-%20Masla%20Kholi%20Golak%20Da%202013/GSDSS%20Koeln%20-%2025.07.2013%20-%202.jpg

http://sameydiawaaz.com/SDA%202013/GSDSS%20Koeln%20-%20Masla%20Kholi%20Golak%20Da%202013/GSDSS%20Koeln%20-%2025.07.2013%20-%203.jpg

http://sameydiawaaz.com/SDA%202013/GSDSS%20Koeln%20-%20Masla%20Kholi%20Golak%20Da%202013/GSDSS%20Koeln%20-%2025.07.2013%20-%204.jpg


http://sameydiawaaz.com/SDA%202013/GSDSS%20Koeln%20-%20Masla%20Kholi%20Golak%20Da%202013/GSDSS%20Koeln%20-%2024.07.2013%20-%20About%20Golak%20-%201.jpg

http://sameydiawaaz.com/SDA%202013/GSDSS%20Koeln%20-%20Masla%20Kholi%20Golak%20Da%202013/GSDSS%20Koeln%20-%2024.07.2013%20-%20About%20Golak%20-%202.jpg

http://sameydiawaaz.com/SDA%202013/GSDSS%20Koeln%20-%20Masla%20Kholi%20Golak%20Da%202013/GSDSS%20Koeln%20-%2024.07.2013%20-%20About%20Golak%20-%203.jpg

http://sameydiawaaz.com/SDA%202013/GSDSS%20Koeln%20-%20Masla%20Kholi%20Golak%20Da%202013/GSDSS%20Koeln%20-%2024.07.2013%20-%20About%20Golak%20-%204.jpg

http://sameydiawaaz.com/SDA%202013/GSDSS%20Koeln%20-%20Masla%20Kholi%20Golak%20Da%202013/GSDSS%20Koeln%20-%2024.07.2013%20-%20About%20Golak%20-%205.jpg

http://sameydiawaaz.com/SDA%202013/GSDSS%20Koeln%20-%20Masla%20Kholi%20Golak%20Da%202013/GSDSS%20Koeln%20-%2024.07.2013%20-%20About%20Golak%20-%206.jpg


 http://sameydiawaaz.com/SDA%202013/GSDSS%20Koeln%20-%20Masla%20Kholi%20Golak%20Da%202013/GSDSS%20Koeln%20-%2014.07.2013%20-%201.jpg

http://sameydiawaaz.com/SDA%202013/GSDSS%20Koeln%20-%20Masla%20Kholi%20Golak%20Da%202013/GSDSS%20Koeln%20-%2014.07.2013%20-%202.jpg

http://sameydiawaaz.com/SDA%202013/GSDSS%20Koeln%20-%20Masla%20Kholi%20Golak%20Da%202013/GSDSS%20Koeln%20-%2014.07.2013%20-%203.jpg

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz