ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2017
Mo Tu We Th Fr Sa Su
30 31 1 2 3 4 5
6 7 8 9 10 11 12
13 14 15 16 17 18 19
20 21 22 23 24 25 26
27 28 29 30 1 2 3
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

004434814
ਅੱਜ
ਇਸ ਮਹੀਨੇ
1835
45922

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 217.182.132.61
   

12 ਅਪ੍ਰੈਲ 2013

ਸੁਪਰੀਮ ਕੋਰਟ ਨੇ ਪ੍ਰੋਫੈਸਰ ਭੁੱਲਰ ਦੀ ਰਹਿਮ ਦੀ ਅਪੀਲ ਰੱਦ ਕੀਤੀ

 http://sameydiawaaz.com/Archive%20News/%5B2013%5D/04/12.04.2013%20-%2013.jpg

ਨਵੀਂ ਦਿੱਲੀ 12 ਅਪ੍ਰੈਲ :- ਭਾਰਤੀ ਸੁਪਰੀਮ ਕੋਰਟ ਨੇ ਖਾਲਿਸਤਾਨ ਲਿਫਰੇਸ਼ਨ ਫੋਰਸ ਨਾਲ ਸਬੰਧਤ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਦੇ ਖਿਲਾਫ ਕੀਤੀ ਰਹਿਮ ਦੀ ਅਪੀਲ ਖਾਰਜ ਕਰ ਦਿੱਤੀ ਹੈ । ਸੁਪਰੀਮ ਕੋਰਟ ਦੇ ਜੱਜ ਜੀ. ਐਸ. ਸਿੰਘਵੀ ਅਤੇ ਐਸ. ਜੇ. ਮੁਖੋਪਾਦਿਆ ਤੇ ਅਧਾਰਤ ਬੈਂਚ ਨੇ ਖਚਾ ਖਚ ਭਰੀ ਅਦਾਲਤ ਵਿੱਚ ਇਸ ਸਬੰਧੀ ਫੈਸਲਾ ਸੁਣਾਇਆ । ਭੁੱਲਰ ਦੀ ਕੈਨੇਡਾ ਦੀ ਰਹਿਣ ਵਾਲੀ ਪਤਨੀ ਨਵਨੀਤ ਕੌਰ ਉਸ ਸਮੇਂ ਅਦਾਲਤ ਵਿੱਚ ਮੋਜੁਦ ਸੀ ਜਦੋਂ ਇਸ ਸਬੰਧੀ ਫੈਸਲਾ ਸੁਣਾਇਆ ਗਿਆ । ਇਸ ਫੈਸਲੇ ਤੋਂ ਬਾਅਦ ਉਸ ਨੇ ਉਥੇ ਮੋਜੂਦ ਪੱਤਰਕਾਰਾਂ ਨਾਲ ਕਿਸੇ ਵੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਚੁੱਪ - ਚਾਪ ਅਦਾਲਤ ਵਿਚੋਂ ਚਲੀ ਗਈ । ਅਦਾਲਤ ਨੇ ਫਾਂਸੀ ਸਬੰਧੀ ਪਹਿਲੇ ਫੈਸਲੇ ਨੂੰ ਕਾਇਮ ਰੱਖਿਆ ਹੈ । ਉਸ ਦੀ ਰਹਿਮ ਦੀ ਅਪੀਲ ਇਸ ਕਰਕੇ ਦਾਇਰ ਕੀਤੀ ਗਈ ਸੀ ਕਿ ਇਸ ਸਮੇਂ ਭੁੱਲਰ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ । ਭੁੱਲਰ ਨੂੰ 1993 ਵਿੱਚ ਦਿੱਲੀ ਵਿੱਚ ਹੋਏ ਬੰਬ ਧਮਾਕਿਆਂ ਦਾ ਦੋਸ਼ੀ ਮੰਨਿਆ ਗਿਆ ਹੈ । ਜਿਸ ਵਿੱਚ 9 ਲੋਕ ਮਾਰੇ ਗਏ ਸਨ ਅਤੇ 25 ਜ਼ਖਮੀ ਹੋਏ ਸਨ । ਜਿਨ੍ਹਾਂ ਵਿੱਚ ਮਨਿੰਦਰਜੀਤ ਸਿੰਘ ਬਿੱਟਾ ਵੀ ਸ਼ਾਮਲ ਸੀ । ਭੁੱਲਰ ਨੇ ਰਾਸ਼ਟਰਪਤੀ ਦੇ ਸਾਹਮਣੇ ਰਹਿਮ ਦੀ ਅਪੀਲ 14 ਜਨਵਰੀ 2003 ਨੂੰ ਕੀਤੀ ਸੀ ਜਿਸ ਨੂੰ 8 ਸਾਲਾਂ ਬਾਅਦ 25 ਮਈ 2011 ਨੂੰ ਰਾਸ਼ਟਰਪਤੀ ਨੇ ਖਾਰਜ ਕਰ ਦਿੱਤਾ ਸੀ ।


http://sameydiawaaz.com/Archive%20News/%5B2013%5D/04/12.04.2013_Seite_01.jpg


http://sameydiawaaz.com/Archive%20News/%5B2013%5D/04/12.04.2013_Seite_03.jpg


http://sameydiawaaz.com/Archive%20News/%5B2013%5D/04/12.04.2013_Seite_04.jpg


http://sameydiawaaz.com/Archive%20News/%5B2013%5D/04/12.04.2013_Seite_05.jpg


ਸ੍ਰ: ਮਨਜਿੰਦਰ ਸਿੰਘ ਸਿਰਸਾ "ਸਾਡਾ ਹੱਕ" ਦੇਖਕੇ ਸਚਾਈ ਬਿਆਨ ਕਰ ਗਏhttp://sameydiawaaz.com/Archive%20News/%5B2013%5D/04/12.04.2013_Seite_06.jpg


http://sameydiawaaz.com/Archive%20News/%5B2013%5D/04/12.04.2013_Seite_07.jpg


http://sameydiawaaz.com/Archive%20News/%5B2013%5D/04/12.04.2013_Seite_08.jpg


http://sameydiawaaz.com/Archive%20News/%5B2013%5D/04/12.04.2013_Seite_09.jpg


http://sameydiawaaz.com/Archive%20News/%5B2013%5D/04/12.04.2013_Seite_10.jpg


http://sameydiawaaz.com/Archive%20News/%5B2013%5D/04/12.04.2013_Seite_11.jpg


http://sameydiawaaz.com/Archive%20News/%5B2013%5D/04/12.04.2013_Seite_12.jpg

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz