ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2011.JPG

http://sameydiawaaz.com/SDA%20-%20New%20Menu%20Bar/SDA%20-%2012.JPG

http://sameydiawaaz.com/SDA%20-%20New%20Menu%20Bar/SDA%20-%2013.JPG

Merken

   
   

 http://sameydiawaaz.com/SDA%20-%20New%20Menu%20Bar/SDA%20-%2002.JPG

http://sameydiawaaz.com/Books/Book%20-%20Nikiya%20Jindan%20Wadey%20Sakey/Nikiya%20Jindan%20Wadey%20Sakey%20-%20Front%20I.JPG

ਨਿੱਕੀਆਂ ਜਿੰਦਾਂ - ਵੱਡਾ ਸਾਕਾ

ਦਸਮ ਪਿਤਾ ਪ੍ਰਵਾਰ ਦਾ ਨਿਸ਼ਕਾਮ ਸੇਵਕ ਬਾਬਾ ਮੋਤੀ ਰਾਮ ਮਹਿਰਾ ਜੀ

ਭੰਗਾਣੀ ਦਾ ਯੁੱਧ

ਸਾਕਾ ਚਮਕੌਰ ਸਾਹਿਬ

http://sameydiawaaz.com/SDA%202013/Sikh%20History/Wadda%20Ghalughara%20(Great%20Holocaust).jpg

ਵੱਡਾ ਘੱਲੂਘਾਰਾ

http://sameydiawaaz.com/SDA%202013/Sikh%20History/Sham%20Singh%20Atari.jpg

ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ

http://sameydiawaaz.com/SDA%202013/Sikh%20History/Jassa-Singh-Ramgarhia.jpg

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

http://sameydiawaaz.com/SDA%202013/Sikh%20History/SDA%20-%20Anjujit%20Sharma%20-%20Gadri%20Baba%20Kabul%20Singh%20Ji%20Uddapadd%20-%20Titel.jpg

ਗਦਰੀ ਬਾਬਾ ਕਾਬਲ ਸਿੰਘ ਉੜਾਪੜ

   

http://sameydiawaaz.com/SDA%20-%20New%20Menu%20Bar/SDA%20-%2003.JPG

ਜਨਰਲ ਭਾਈ ਲਾਭ ਸਿੰਘ ਜੀ ਪੰਜਵੜ੍ਹ

ਸ਼ਹੀਦ ਭਾਈ ਰਛਪਾਲ ਸਿੰਘ ਜੀ ਛੰਦਡ਼ਾ

ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ

ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ

ਸ਼ਹੀਦ ਭਾਈ ਅਵਤਾਰ ਸਿੰਘ ਜੀ ਬ੍ਰਹਮਾ

ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ

http://sameydiawaaz.com/SDA%202013/Sikh%20Martyrs/Sirdar-Jaswant-Singh-Khalra.jpg

ਸ਼ਹੀਦ ਸ੍ਰ: ਜਸਵੰਤ ਸਿੰਘ ਜੀ ਖਾਲੜਾ

   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

http://sameydiawaaz.com/SDA%20-%20New%20Menu%20Bar/SDA%20-%2005.JPG

   

http://sameydiawaaz.com/SDA%20-%20New%20Menu%20Bar/SDA%20-%2015.JPG

http://sameydiawaaz.com/Vishesh%20Sapliment/Sikh%20Phulwari/Titel%20-%20IV.jpg

   

http://sameydiawaaz.com/SDA%20-%20New%20Menu%20Bar/SDA%20-%2007.JPG

http://sameydiawaaz.com/SDA%202013/Vishesh%20Sapliment%20-%20Gurpurb%20Special%20Sapliment%2028.11.07/Vishesh%20Sapliment%20-%20Gurpurb%20Special%20Sapliment%2028.11.07%20-%2001.jpg

   

http://sameydiawaaz.com/SDA%20-%20New%20Menu%20Bar/SDA%20-%2006.JPG

http://sameydiawaaz.com/Vishesh%20Sapliment/Gurdwara%20Panja%20Sahib%2014.04.2014/SDA%20-%20Vaisakhi%20Wishes%202014%20-%2013.04.2014%20%28Titel%29.jpg

   

http://sameydiawaaz.com/SDA%20-%20New%20Menu%20Bar/SDA%20-%2009.JPG

http://sameydiawaaz.com/Vishesh%20Sapliment/Pakistan%20Programe%201999/SDA%20-%20Pakistan%20Gurdwara%20Yatra%20-%20Part%202%20-%2029.08.2013.jpg

   

http://sameydiawaaz.com/SDA%20-%20New%20Menu%20Bar/SDA%20-%2008.JPG

http://sameydiawaaz.com/Photos/07.09.2013%20-%20Teeyan%20Shahr%20Cologne%20Diyan%202013/SDA%20-%20Teeyan%20Sahar%20Klon%20Diyan%20-%202013%20-%202.jpg

http://sameydiawaaz.com/Archive%20News/%5B2013%5D/09/SDA%20-%20Punjabi%20Sath%20Germany%20Kavi%20Drabar%20Bremen%20-%20Report%2019.09.2013%20-%2001.jpg

http://sameydiawaaz.com/Photos/14.09.2013%20-%20Kavi%20Darbar%20Bremen%202013/SDA%20-%20Kavi%20Darbar%20Bremen%202013%20-%201.jpg

   

ਹੋਰ ਪੜ੍ਹੋ  

http://sameydiawaaz.com/Kav%20Kiaari/SDA%20-%20Harjinder%20Singh%20Sandhu%20-%20Kavi%20Darbar%20Bremen%202013%20-%2020.09.2013%20-%2001.jpg


ਸਤਨਾਮ ਸਿੰਘ ਬੱਬਰ ਜਰਮਨੀ ਦੀ ਫੈਮਲੀ ਅਤੇ ਸਿੱਖ ਧਰਮ ਬਾਰੇ ਵਧੇਰੇ ਜਾਣਕਾਰੀ ਜਰਮਨ ਮੀਡੀਏ ਚ - 25.07.2013

http://sameydiawaaz.com/SDA%202013/KSTA%20-%20Serie%20-%20Religopn%20Gemeinschaften%20-%20Mit%20Origional%20Bilder.JPG


http://sameydiawaaz.com/Vishesh%20Sapliment/SDA%20-%20Na%20Merio%20Bachio%20Na%20-%2004.10.2013%20-%201.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/SDA%20-%20Pakistan%20Yatra%20-%20Kartarpur%20Sahib%20to%20Gurdwara%20Beri%20Sahib%20Sialkot%20-%2004.10.2013%20-%201%20-%20Titel.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/Khalistan%20Di%20Manzil%20Val.....%2030.08.2013/SDA%20-%20Khalistan%20Di%20Manzil%20Vall.....%20-%2030.08.2013.jpg

ਕ੍ਰਿਪਾ ਕਰਕੇ ਇਸ ਤਸਵੀਰ ਨੂੰ ਕਲਿੱਕ ਕਰੋ, ਅੰਦਰ ਇੱਕ ਕਹਾਣੀ ਹੈ ।

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190119
ਅੱਜ
ਇਸ ਮਹੀਨੇ
1109
19805

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.148.152
   

ਮੁੱਖ ਪੰਨਾ

ਭੱਟੀ ਸਾਹਿਬ ਜੂਸ ਹੀ ਪੀਣਾ ਸੀ ਤਾ ਜਰਮਨ ਆ ਜਾਦੇ ਤੁਹਾਨੂੰ ਸ਼ੁੱਧ ਜੂਸ ਪਿਆਉਦੇ

ਐਵੇ ਡਰਾਮੇਬਾਜੀ ਕਰਕਿ ਫੋਕੀ ਸ਼ੋਹਰਤ ਲਈ ਕੌਮ ਨੂੰ ਬਦਨਾਮ ਨਾ ਕਰੋ

http://sameydiawaaz.com/Archive%20News/%5B2013%5D/05/31.05.2013%20-%2005.jpg

ਜਾਗੀ ਮਨੁੱਖਤਾ :- ਗੁਰਵਿੰਦਰ ਸਿੰਘ ਕੋਹਲੀ-ਸ੍ਰ ਇਕਬਾਲ ਸਿੰਘ ਭੱਟੀ ਨੇ ਦਿੱਲੀ ਦੇ ਜੰਤਰ - ਮੰਤਰ ਅੱਗੇ ਰੱਖਿਆ ਮਰਨ ਵਰਤ ਅਰਵਿੰਦ ਕੇਜਰੀਵਾਲ ਅਤੇ ਕੁੱਜ ਹੋਰ ਲੋਕਾ ਹੱਥੋ ਜੂਸ ਪੀ ਕੇ ਤੌੜਿਆ. ਅੱਜ ਯਾਦ ਆਉਦੀ ਹੈ.ਸ਼ਹੀਦ ਭਾਈ ਦਰਸ਼ਨ ਸਿੰਘ ਫੇਰੂਮਾਨ ਜੀ ਦੀ ਜਿਹਨਾ ਨੇ ਜਿਹਨਾ ਨੇ ਪੰਜਾਬ ਦੀਆ ਹੱਕੀ ਮੰਗਾ ਲਈ ਅਰਦਾਸ ਕਰਕਿ ਮਰਨ ਵਰਤ ਰੱਖਿਆ ਅਤੇ ਆਪਣੀ ਅਰਦਾਸ ਪੂਰੀ ਕੀਤੀ. ਅਤੇ ਉਹ ਸ਼ਹੀਦੀ ਪਾ ਗਏ. ਕਿਉਕਿ ਉਹ ਗੁਰੂ ਨੂੰ ਸਮਰਪਿਤ ਸਨ.ਭਾਈ ਦਰਸ਼ਨ ਸਿੰਘ ਫੇਰੂਮਾਨ ਸੱਚੇ ਸਿੱਖ ਸਨ.ਉਹਨਾ ਨੇ ਐਵੇ ਫੋਕੀ ਸ਼ੋਹਰਤ ਲਈ ਕੋਈ ਡਰਾਮੇ ਬਾਜੀ ਨਹੀ ਕੀਤੀ ਸੀ.ਪਰ ਰੱਬ ਬਚਾਏ ਸਿੱਖ ਕੌਮ ਨੂੰ ਫੋਕੀ ਸ਼ੋਹਰਤ ਲਈ ਕੋਈ ਡਰਾਮੇ ਬਾਜੀ ਕਰਨ ਵਾਲਿਆ ਤੌ.ਸਿੱਖ ਕੌਮ ਨੂੰ ਸਮੇ -ਸਮੇ ਇਸ ਤਰਾਂ ਦੇ ਡਰਾਮੇ ਬਾਜ ਮਿਲਦੇ ਰਹੇ ਹਨ.ਸਿਆਸੀ ਤਾਕਤਾ ਨੇ ਉਹਨਾ ਨੂੰ ਪੰਥ ਰਤਨ ਵੀ ਆਖਿਆ.ਮੈ ਗੱਲ ਕਰ ਰਿਹਾ ਹਾਂ ਜਿਹਨਾ ਨੂੰ ਅਸੀ ਸ੍ਰੀ ਮਾਨ ਸੰਤ ਬਾਬਾ ਫਤਿਹ ਸਿੰਘ ਜੀ ਦੇ ਨਾਮ ਨਾਲ ਜਾਣਦੇ ਹਾ.ਸੰਤ ਬਾਬਾ ਫਤਿਹ ਸਿੰਘ ਜੀ ਮਾਸਟਰ ਤਾਰਾ ਸਿੰਘ ਜੀ ਤੌ ਬਾਅਦ ਸ੍ਰੌਮਣੀ ਅਕਾਲੀ ਦੱਲ ਦੇ ਪ੍ਰਧਾਨ ਬਣੇ. ਜਿਹਨਾ ਨੇ ਨਾਹਰਾ ਦਿੱਤਾ ਚੰਡੀਗੜ੍ਹ ਪੰਜਾਬ ਦਾ ਖਿੜੇਆ ਫੁੱਲ ਪੰਜਾਬ ਦਾ,ਚੰਡੀਗੜ,ਭਾਖੜਾ ਲੈ ਕਿ ਰਹਾਗੇ.ਉਹਨਾ ਨੇ ਕਈ ਵਾਰ ਦਰਬਾਰ ਸਾਹਿਬ ਅੰਦਰ ਅਗਨੀ ਕੁੰਡ ਬਣਾ ਕਿ ਪੰਜਾਬ ਦੀਆ ਮੰਗਾ ਲਈ ਸੜ੍ਹ ਮਰਨ ਦਾ ਐਲਾਨ ਕੀਤਾ.ਉਹਨਾ ਨੇ ਵੀ ਕਈ ਵਾਰੀ ਇੰਦਰਾ ਗਾਧੀ ਦਾ ਜੂਸ ਪੀਤਾ.ਫਿਰ ਇੱਕ ਹੋਰ ਡਰਾਮੇ ਬਾਜ ਪੈਦਾ ਹੋਇਆ.ਜਿਸ ਦਾ ਨਾਮ ਸੀ. ਮਹੰਤ ਸੇਵਾਦਾਸ ਸਿੰਘ ਉਸ ਨੇ ਵੀ ਕਈ ਵਾਰ ਮਰਨ ਵਰਤ ਦਾ ਪਖੰਡ ਰਚਿਆ.ਉਸ ਨੂੰ ਤਾ ਇੱਕ ਵਾਰ ਨਿਹੰਗ ਸਿੰਘਾ ਨੇ ਘੇਰ ਲਿਆ ਸੀ ਜਦੋ ਉਸ ਨੂੰ ਕਾਫੀ ਦਿੱਨਾ ਦੇ ਮਰਨ ਵਰਤ ਦੇ ਬਾਅਦ ਪਖਾਨਾ ਆ ਗਿਆ.ਬਈ ਐਨੇ ਦਿਨ ਤੂੰ ਖਾਦਾ ਨਹੀ ਤੇ ਇਹ ਪਖਾਨਾ(ਲੈਟਰੀਨ) ਕਿਵੇ.ਇਹ ਸਨ ਸਾਡੇ ਨਾਮੀ ਡਰਾਮੇ ਬਾਜ. ਹੁਣ ਵਾਰੀ ਆਈ ਬੇਨਾਮ ਡਰਾਮੇ ਬਾਜਾ ਦੀ.ਸ੍ਰ ਇਕਬਾਲ ਸਿੰਘ ਭੱਟੀ ਜੋ ਕਿ ਫਰਾਂਸ ਦੇ ਰਹਿਣ ਵਾਲਾ ਹੈ.ਉਸ ਦੀ ਕਹਾਣੀ ਇਸ ਤਰ੍ਹਾਂ ਹੈ ਕਿ ਇੱਕ ਔਰਤ ਨੂੰ ਸ਼ੇਖੀ ਮਾਰਨ ਦੀ ਬਹੁਤ ਆਦਤ ਸੀ.ਉਸ ਨੇ ਇੱਕ ਵਾਰ ਨਵੀਆ ਕੰਨਾ ਦੀਆ ਵਾਲੀਆਂ ਬਣਵਾਈਆ.ਉਹ ਉਹਨਾ ਵਾਲੀਆ ਨੂੰ ਪਾ ਕਿ ਸਿਰ ਫੇਰ -ਫੇਰ ਕਿ ਤੁਰੇ ਕਿ ਵਾਲੀਆਂ ਨਜਰ ਆਉਣ ਪਰ ਕਿਉਕਿ ਵਾਲੀਆਂ ਆਮ ਜਿਹੀ ਚੀਜ ਹੈ.ਉਸ ਨੂੰ ਕਿਸੇ ਨੇ ਵਧਾਈ ਨਾ ਦਿੱਤੀ ਭਾਵ ਸਿਫਤ ਸੁਲਾਹ ਨਾ ਕੀਤੀ ਭਾਵ ਨਵੀਆ ਵਾਲੀਆਂ ਬਾਰੇ ਨਾ ਪੁੱਛਿਆ. ਉਹ ਬਹੁਤ ਪ੍ਰੇਸ਼ਾਨ ਹੋਈ ਕਿ ਕੀ ਕਰਾ ਲੌਕਾ ਨੂੰ ਮੇਰੀਆ ਵਾਲੀਆਂ ਦਾ ਪਤਾ ਕਿ ਮੈ ਨਵੀਆਂ ਵਾਲੀਆਂ ਪਾਈਆ ਹਨ.ਉਸ ਨੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ.ਹੁਣ ਲੌਕਾ ਨੇ ਪੁੱਛਣ ਤਾ ਆਉਣਾ ਹੀ ਸੀ.ਲੌਕ ਪੁੱਛਣ ਭਾਈ ਬਹੁਤ ਬੁੱਰਾ ਹੋਇਆ ਕਿੰਨਾ ਕੂ ਨੁੱਕਸਾਨ ਹੋਇਆ.ਤਾ ਜੁਵਾਬ ਸੀ ਕੀ ਦੱਸਾ ਭੈਣੇ ਸੱਭ ਕੁੱਜ ਸੱੜ੍ਹ ਕਿ ਸਵਾਹ ਹੋ ਗਿਆ ਕੀ ਦੱਸਾਂ ਆਂਹ ਜਿਹੜੀਆ ਕੱਲ ਕੰਨ ਦੀਆ ਵਾਲੀਆ ਬਨਵਾਈਆਂ ਹਨ.ਸਿਰਫ ਇਹ ਹੀ ਬਚੀਆ ਹਨ.ਉਹ ਆਪਣੀਆ ਵਾਲੀਆਂ ਨੂੰ ਹੱਥ ਲਾ- ਲਾ ਕਿ ਦੱਸੇ.ਇਸੇ ਤਰ੍ਹਾਂ ਭੱਟੀ ਸਾਹਿਬ ਪਹਿਲਾ ਫਰਾਂਸ ਅਕਾਲੀ ਦੱਲ ਦੇ ਪ੍ਰਧਾਨ ਬਣੇ.ਜਦੋ ਇਹਨਾ ਦੀਆ ਵਾਲੀਆਂ ਨੂੰ ਬਾਦਲ ਸਾਹਿਬ ਨੇ ਨਾ ਪੁੱਛਿਆ ਭਾਵ ਪੱਠੇ ਨਾ ਪਾਏ,ਤਾ ਇਹ ਲੌਕ ਸਭਾ ਦੀਆ ਇਲੈਕਸ਼ਨਾ ਤੌ ਐਨ ਪਹਿਲਾ ਬਹੁਜਨ ਸਮਾਜ ਪਾਰਟੀ ਵਿੱਚ ਚਲੇ ਗਏ.ਜਿਸ ਦਾ ਭੌਗ ਵੀ ਇਹਨਾ ਨੇ ਜਲਦੀ ਹੀ ਪਾ ਦਿੱਤਾ.ਹੁਣ ਗੱਲ ਕਰੀਏ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ.ਉਹਨਾ ਦੀ ਫਾਂਸੀ ਦੀ ਸਜਾਂ ਜਦੋ ਰਾਸ਼ਟਰ ਪਤੀ ਵੱਲੋ ਬਹਾਲ ਰੱਖੀ ਗਈ, ਹਰ ਸਿੱਖ ਦਾ ਹਿਰਦਾ ਛਾਲਣੀ ਹੋਇਆ.ਸਮੂਹ ਪੰਥਕ ਜਥੇਬੰਦੀਆ,ਦੁਨੀਆ ਭਰ ਦੀਆ ਗੁਰਦੁਵਾਰਾ ਪ੍ਰਬੰਧਕ ਕਮੇਟੀਆ,ਸਿੱਖ ਸੰਗਤਾ ਨੇ ਪਾਰਟੀ ਪੱਧਰ ਤੌ ਉੱਚਾ ਉੱਠ ਕਿ ਇਸ ਬੇ ਇੰਨਸਾਫੀ ਦੇ ਖਿਲਾਫ ਰੋਸ ਮੁਜਾਹਿਰਾ ਕਰਕਿ ਹਿੰਦੋਸਤਾਨ ਸਰਕਾਰ ਵਿਰੁੱਧ ਅਪਣਾ - ਆਪਣਾ ਕੌਮੀ ਫਰਜ ਨਿਭਾਇਆ.ਜਿਸ ਰਾਹੀ ਹਿੰਦੋਸਤਾਨ ਦੀ ਸਰਕਾਰ ਤੇ ਸਿੱਖਾ ,ਮਨੁੱਖੀ ਅਧਿਕਾਰ ਸੰਸਥਾਂਵਾ ਅਤੇ ਵਿਦੇਸ਼ੀ ਸਰਕਾਰਾ ਰਾਹੀ ਗਹਿਰਾ ਪ੍ਰਭਾਵ ਪਿਆ.ਪਰ ਇਹ ਬਰਸਾਤੀ ਡੱਡੂ ਜੋ ਕੌਮ ਨਾਲੋ ਆਪਣੇ ਲਾਲਚ ਨੂੰ ਮਹੱਤਤਾ ਦੇਦੇ ਹੋਣ ਕਿਵੇ ਇਹ ਚੱੜ੍ਹਦੀ ਕਲਾ ਬਰਦਾਸ਼ਿਤ ਕਰਨ.ਜਦੋ ਵੀ ਖਾਲਸਾ ਪੰਥ ਨੇ ਆਪਣੇ ਰੋਸ ਦੀ ਗੱਡੀ ਭਜਾ ਕਿ ਦੁਸ਼ਮਣ ਨੂੰ ਅੱਗੇ ਲਾਇਆ ਤਾ ਇਹੋ ਜਿਹੇ ਪੰਥ ਦੀ ਗੱਡੀ ਵਿੱਚੋ ਹਵਾ ਕੱਡਣ ਵਾਲੇ ਹਮੇਸ਼ਾ ਹੀ ਪੈਦਾ ਹੰਦੇ ਰਹੇ.ਪਰ ਇਹ ਗੱਡੀ ਤਾ ਹਵਾ ਦੀ ਬਜਾਏ ਗੁਰੂ ਕ੍ਰਿਪਾ ਨਾਲ ਚੱਲਦੀ ਹੈ.ਇਹ ਨਹੀ ਰੁੱਕਣੀ.ਭੱਟੀ ਸਾਹਿਬ ਨੇ ਪਹਿਲਾ ਫਰਾਂਸ ਦੇ ਗੁਰਦੁਵਾਰੇ ਵਿੱਚ ਵਰਨ ਵਰਤ ਰੱਖਿਆ.ਇਸ ਲਈ ਵੀ ਅਰਦਾਸ ਕੀਤੀ. ਭਲਿਆ ਮਾਣਸਾ ਗੁਰਦੁਵਾਰੇ ਵਾਲਿਆ ਨੇ ਤਾ ਨਹੀ ਭੁੱਲਰ ਸਾਹਿਬ ਦੀ ਫਾਂਸੀ ਦੀ ਸਜਾਂ ਬਹਾਲ ਕੀਤੀ.ਇਹ ਤਾ ਭਾਰਤ ਸਰਕਾਰ ਦੇ ਰਾਸ਼ਟਰ ਪਤੀ ਨੇ ਕੀਤੀ ਹੈ.ਜੇ ਮਰਨ ਵਰਤ ਰੱਖਣਾ ਹੈ ਤਾ ਭਾਰਤੀ ਐਮਬੰਸੀ ਅੱਗੇ ਰੱਖ. ਪਰ ਗੱਲ ਤਾ ਆਪਣੀ ਮਸ਼ਹੂਰੀ ਦੀ ਸੀ.ਗੁਰੂਘਰ ਮਰਨ ਮਰਤ ਰੱਖੂ ਚਾਰ ਬੰਦਿਆ ਨੂੰ ਪਤਾ ਲੱਗੂ, ਥੌੜੀ ਮਸ਼ਹੂਰੀ ਹੋ ਜਾਵੇਗੀ.ਚੱਲ ਜੇ ਤੂੰ ਮਰਨ ਵਰਤ ਰੱਖ ਹੀ ਲਿਆ ਤਾ ਫਿਰ ਸੱਚਾ ਸਿੱਖ ਬਣ ਕੀਤੀ ਅਰਦਾਸ ਪੂਰੀਕਰ.ਹੁਣ ਸਵਾਲ ਪੈਦਾ ਹੋ ਗਿਆ ਕਿ ਮੇਰੇ ਡਰਾਮੇ ਦੀ ਮਸ਼ਹੂਰੀ ਗੁਰੂਘਰ ਤੌ ਕੇਜਰੀ ਵਾਲ ਤੱਕ ਕਿਵੇ ਪਹੁੰਚੇ.ਤਾ ਇਸ ਡਰਾਮੇ ਬਾਜ ਆਪਣਾ ਮਰਨ ਵਰਤ ਚੁੱਕ ਕਿ ਦਿੱਲੀ ਜੰਤਰ ਮੰਤਰ ਤੇ ਲੈ ਗਿਆ.ਪਤਾ ਨਹੀ ਕੇਜਰੀ ਵਾਲ ਇਸ ਦੇ ਕੋਲ ਪਹੁੰਚਿਆ ਜਾ ਇਸ ਇਸ ਨੇ ਉਸ ਕੋਲ ਪਹੁੰਚ ਕੀਤੀ.ਮੈਨੂੰ ਲੱਗਦਾ ਹੈ ਕਿ ਭੱਟੀ ਜੂਸ ਵੀ ਫਰਾਂਸ ਤੌ ਲੈਅ ਕਿ ਗਿਆ ਹੋਣਾ ਹੈ.ਕਿਤੇ ਮੈ ਜੂਸ ਲੱਭਣ ਦੇ ਚੱਕਰ ਵਿੱਚ ਹੀ ਨਾ ਮਰ ਜਾਵਾ.ਭੱਟੀ ਸਾਹਿਬ ਹੁਣ ਫਿਰ ਲੌਕ ਸਭਾ ਇਲੈਕਸ਼ਨ ਆ ਰਹੀ ਹੈ.ਤੁਸੀ ਜੰਮ-ਜੰਮ ਕੇਜਰੀ ਵਾਲ ਦੀ ਪਾਰਟੀ ਵਿੱਚ ਸ਼ਾਮਲ ਹੋਵੋ ਉਹਨਾ ਦੀ ਟਿਕਟ ਤੇ ਚੌਣ ਲੜੋ ਮੁਬਾਰਕ ਹੋਵੇ,ਪਰੰਤੁ ਸਿੱਖ ਕੌਮ ਤੇ ਤਰਸ ਖਾਓੁ.ਆਪਣੀ ਚੋਧਰ ਲਈ ਕੌਮ ਜਾ ਕੌਮੀ ਹਿੱਤਾ ਦਾ ਮਜਾਕ ਨਾ ਉਡਾਓੁ.ਸਿੱਖ ਧਰਮ ਵਿੱਚ ਪਖੰਡ ਲਈ ਅੰਨ ਛੱਡਣਾ ਮਨਾ ਹੈ.ਪਰ ਜੇ ਕਰ ਕੋਈ ਸੌਚ ਲਵੇ ਕਿ ਜਿਉਦੇਆ ਮੇਰੀ ਪੱਤ ਲੱਥ ਗਈ ਹੈ ਮੈ ਇਹ ਜੋ ਸੱਭ ਖਾ ਰਿਹਾ ਹਾਂ ਇਹ ਮੇਰੇ ਲਈ ਹਰਾਮ ਹੈ.ਇਸ ਪ੍ਰਣ ਦੀ ਪੂਰਤੀ ਅਤੇ ਆਪਣੀ ਅਣਖ ਅਤੇ ਗੈਰਤ ਲਈ ਜੇ ਕੋਈ ਅੰਨ ਦਾ ਤਿਆਗ ਕਰਦਾ ਹੈ.ਸ਼ਾਤ ਮਈ ਤਰੀਕੇ ਨਾਲ ਆਪਣੇ ਮਿਸ਼ਨ ਦੀ ਪੂਰਤੀ ਲਈ ਆਪਣੀ ਤਿਆਗ ਭਾਵਨਾ ਨਾਲ ਦੁਨੀਆ ਨੂੰ ਇਹ ਦੱਸਣ ਲਈ ਕਿ ਮੈ ਬੇਗੈਰਤਾ ਵਾਗੂੰ ਢਿੱਡ ਭਰਨ ਨਾਲੋ ਭੱਖੇ ਰਹਿ ਕਿ ਮਨਰ ਨੂੰ ਤਰਜੀਹ ਦਿੰਦਾ ਹਾਂ.ਇਹ ਵੀ ਅਣਖ ਲਈ ਸ਼ਹੀਦੀ ਕਹੀ ਜਾਵੇਗੀ.ਬੰਦੇ ਨੂੰ ਜਿਉਣ ਲਈ ਪਾਣੀ ਦੀ ਜਰੂਰਤ ਹੈ.ਇਸ ਬੇਗੈਰਤੀ ਦੇ ਜੂਸ ਨੂੰ ਪੀ ਕੇ ਅਰਦਾਸ ਤੌੜਣ ਨਾਲੋ ਸ਼ਾਇਦ ਜਹਿਰ ਪੀ ਕੇ ਮਰਨਾ ਚੰਗਾ ਹੁੰਦਾ

   

ਹੋਰ ਲਿਖਤਾਂ ਪੜ੍ਹਣ ਲਈ ਹੇਠਾਂ ਕਲਿੱਕ ਕਰੋ

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

http://sameydiawaaz.com/SDA%20-%20New%20Menu%20Bar/SDA%20-%2027.jpg

   
© 2001 - 2012 Samey Di Awaaz