ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2011.JPG

http://sameydiawaaz.com/SDA%20-%20New%20Menu%20Bar/SDA%20-%2012.JPG

http://sameydiawaaz.com/SDA%20-%20New%20Menu%20Bar/SDA%20-%2013.JPG

Merken

   
   

 http://sameydiawaaz.com/SDA%20-%20New%20Menu%20Bar/SDA%20-%2002.JPG

http://sameydiawaaz.com/Books/Book%20-%20Nikiya%20Jindan%20Wadey%20Sakey/Nikiya%20Jindan%20Wadey%20Sakey%20-%20Front%20I.JPG

ਨਿੱਕੀਆਂ ਜਿੰਦਾਂ - ਵੱਡਾ ਸਾਕਾ

ਦਸਮ ਪਿਤਾ ਪ੍ਰਵਾਰ ਦਾ ਨਿਸ਼ਕਾਮ ਸੇਵਕ ਬਾਬਾ ਮੋਤੀ ਰਾਮ ਮਹਿਰਾ ਜੀ

ਭੰਗਾਣੀ ਦਾ ਯੁੱਧ

ਸਾਕਾ ਚਮਕੌਰ ਸਾਹਿਬ

http://sameydiawaaz.com/SDA%202013/Sikh%20History/Wadda%20Ghalughara%20(Great%20Holocaust).jpg

ਵੱਡਾ ਘੱਲੂਘਾਰਾ

http://sameydiawaaz.com/SDA%202013/Sikh%20History/Sham%20Singh%20Atari.jpg

ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ

http://sameydiawaaz.com/SDA%202013/Sikh%20History/Jassa-Singh-Ramgarhia.jpg

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

http://sameydiawaaz.com/SDA%202013/Sikh%20History/SDA%20-%20Anjujit%20Sharma%20-%20Gadri%20Baba%20Kabul%20Singh%20Ji%20Uddapadd%20-%20Titel.jpg

ਗਦਰੀ ਬਾਬਾ ਕਾਬਲ ਸਿੰਘ ਉੜਾਪੜ

   

http://sameydiawaaz.com/SDA%20-%20New%20Menu%20Bar/SDA%20-%2003.JPG

ਜਨਰਲ ਭਾਈ ਲਾਭ ਸਿੰਘ ਜੀ ਪੰਜਵੜ੍ਹ

ਸ਼ਹੀਦ ਭਾਈ ਰਛਪਾਲ ਸਿੰਘ ਜੀ ਛੰਦਡ਼ਾ

ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ

ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ

ਸ਼ਹੀਦ ਭਾਈ ਅਵਤਾਰ ਸਿੰਘ ਜੀ ਬ੍ਰਹਮਾ

ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ

http://sameydiawaaz.com/SDA%202013/Sikh%20Martyrs/Sirdar-Jaswant-Singh-Khalra.jpg

ਸ਼ਹੀਦ ਸ੍ਰ: ਜਸਵੰਤ ਸਿੰਘ ਜੀ ਖਾਲੜਾ

   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

http://sameydiawaaz.com/SDA%20-%20New%20Menu%20Bar/SDA%20-%2005.JPG

   

http://sameydiawaaz.com/SDA%20-%20New%20Menu%20Bar/SDA%20-%2015.JPG

http://sameydiawaaz.com/Vishesh%20Sapliment/Sikh%20Phulwari/Titel%20-%20IV.jpg

   

http://sameydiawaaz.com/SDA%20-%20New%20Menu%20Bar/SDA%20-%2007.JPG

http://sameydiawaaz.com/SDA%202013/Vishesh%20Sapliment%20-%20Gurpurb%20Special%20Sapliment%2028.11.07/Vishesh%20Sapliment%20-%20Gurpurb%20Special%20Sapliment%2028.11.07%20-%2001.jpg

   

http://sameydiawaaz.com/SDA%20-%20New%20Menu%20Bar/SDA%20-%2006.JPG

http://sameydiawaaz.com/Vishesh%20Sapliment/Gurdwara%20Panja%20Sahib%2014.04.2014/SDA%20-%20Vaisakhi%20Wishes%202014%20-%2013.04.2014%20%28Titel%29.jpg

   

http://sameydiawaaz.com/SDA%20-%20New%20Menu%20Bar/SDA%20-%2009.JPG

http://sameydiawaaz.com/Vishesh%20Sapliment/Pakistan%20Programe%201999/SDA%20-%20Pakistan%20Gurdwara%20Yatra%20-%20Part%202%20-%2029.08.2013.jpg

   

http://sameydiawaaz.com/SDA%20-%20New%20Menu%20Bar/SDA%20-%2008.JPG

http://sameydiawaaz.com/Photos/07.09.2013%20-%20Teeyan%20Shahr%20Cologne%20Diyan%202013/SDA%20-%20Teeyan%20Sahar%20Klon%20Diyan%20-%202013%20-%202.jpg

http://sameydiawaaz.com/Archive%20News/%5B2013%5D/09/SDA%20-%20Punjabi%20Sath%20Germany%20Kavi%20Drabar%20Bremen%20-%20Report%2019.09.2013%20-%2001.jpg

http://sameydiawaaz.com/Photos/14.09.2013%20-%20Kavi%20Darbar%20Bremen%202013/SDA%20-%20Kavi%20Darbar%20Bremen%202013%20-%201.jpg

   

ਹੋਰ ਪੜ੍ਹੋ  

http://sameydiawaaz.com/Kav%20Kiaari/SDA%20-%20Harjinder%20Singh%20Sandhu%20-%20Kavi%20Darbar%20Bremen%202013%20-%2020.09.2013%20-%2001.jpg


ਸਤਨਾਮ ਸਿੰਘ ਬੱਬਰ ਜਰਮਨੀ ਦੀ ਫੈਮਲੀ ਅਤੇ ਸਿੱਖ ਧਰਮ ਬਾਰੇ ਵਧੇਰੇ ਜਾਣਕਾਰੀ ਜਰਮਨ ਮੀਡੀਏ ਚ - 25.07.2013

http://sameydiawaaz.com/SDA%202013/KSTA%20-%20Serie%20-%20Religopn%20Gemeinschaften%20-%20Mit%20Origional%20Bilder.JPG


http://sameydiawaaz.com/Vishesh%20Sapliment/SDA%20-%20Na%20Merio%20Bachio%20Na%20-%2004.10.2013%20-%201.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/SDA%20-%20Pakistan%20Yatra%20-%20Kartarpur%20Sahib%20to%20Gurdwara%20Beri%20Sahib%20Sialkot%20-%2004.10.2013%20-%201%20-%20Titel.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/Khalistan%20Di%20Manzil%20Val.....%2030.08.2013/SDA%20-%20Khalistan%20Di%20Manzil%20Vall.....%20-%2030.08.2013.jpg

ਕ੍ਰਿਪਾ ਕਰਕੇ ਇਸ ਤਸਵੀਰ ਨੂੰ ਕਲਿੱਕ ਕਰੋ, ਅੰਦਰ ਇੱਕ ਕਹਾਣੀ ਹੈ ।

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005160412
ਅੱਜ
ਇਸ ਮਹੀਨੇ
580
16136

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.92.163.105
   

ਮੁੱਖ ਪੰਨਾ

ਫਿਲਮ "ਸਾਡਾ ਹੱਕ" 5 ਅਪ੍ਰੈਲ 2013 ਤੋਂ ਵਿਸ਼ਵ ਭਰ ਵਿੱਚ ਰਿਲੀਜ਼

http://sameydiawaaz.com/Archive%20News/%5B2013%5D/03/Sadda%20Haq.jpg

ਗੁਰਸ਼ਰਨ ਕੌਰ ਗਿੱਲ (ਸ਼ਰਨ ਗਿੱਲ) ਨਾਮੀ ਕੈਨੇਡਾ ਨਿਵਾਸੀ ਪੀ. ਐਚ. ਡੀ. ਦੀ ਵਿਦਿਆਰਥਣ ਜਿਹਡ਼ੀ ਆਪਣੇ ਥੀਸਿਸ ਲਈ ਯੁਨੀਵਰਸਿਟੀ ਵਲੋਂ ਭਾਰਤ ਭੇਜੀ ਜਾਂਦੀ ਹੈ ਨੂੰ ਪੁਲਿਸ ਪੰਜਾਬ ਵਿੱਚ ਦੁਬਾਰਾ ਅੱਤਵਾਦ ਫੈਲਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲੈਂਦੀ ਹੈ । ਕੇਸ ਨੂੰ ਹੋਰ ਮਜਬੂਤ ਬਣਾਉਣ ਲਈ ਜਿਵੇਂ ਅਕਸਰ ਭਾਰਤੀ ਪੁਲਿਸ ਕਰਦੀ ਹੈ ਆਰ. ਡੀ. ਐਕਸ. ਵੀ ਪਾ ਦਿੰਦੀ ਹੈ । ਪੂਰੀ ਫਿਲਮ ਉਸ ਦੇ ਬੈਕ ਥੀਮ ਤੇ ਘੁੰਮਦੀ ਹੈ । ਕਿ ਕਿਵੇਂ ਉਹ ਭਾਰਤ ਆਈ ਕਿਸ ਕਿਸ ਨੂੰ ਮਿਲ਼ੀ ਅਤੇ ਅਸਲ਼ੀ ਤੱਥਾਂ ਨੂੰ ਇਕੱਠਿਆਂ ਕਰਦੀ ਹੈ ।

ਫਿਲਮ ਵਿਚਲਾ ਨਾਇਕ ਇੱਕ ਪ੍ਰਸਿੱਧ ਹਾਕੀ ਖਿਡਾਰੀ ਹੈ । ਜਿਸ ਨੂੰ ਪਲਿਸ ਜਿਵੇਂ ਅਕਸਰ ਪੰਜਾਬ ਵਿੱਚ ਕਰਦੀ ਸੀ ਠੀਕ ਉਸੇ ਤਰੀਕੇ ਖਾਡ਼ਕੂ ਬਣਨ ਲਈ ਮਜਬੂਰ ਕਰਦੀ ਹੈ । ਉਹਨਾਂ ਕਾਲ਼ੇ ਦਿਨਾ ਵਿੱਚ ਸਾਡੇ ਪਿੰਡ ਮਾਸਟਰ ਦਿਆ ਸਿੰਘ ਦੇ ਹੋਣਹਾਰ ਨੌਜੁਆਨ ਲਡ਼ਕਿਆਂ ਨੂੰ ਵੀ ਪੁਲਿਸ ਨੇ ਠੀਕ ਇਸੇ ਤਰੀਕੇ ਖਾਡ਼ਕੂ ਬਣਾਇਆ ਸੀ । ਫਿਲਮ ਦੇਖਦੇ - ਦੇਖਦੇ ਮੈਂ ਆਪਣੇ ਸਾਹਮਣੇ ਘਟੇ ਅਸਲੀ ਘਟਨਾਕ੍ਰਮ ਨੂੰ ਮਹਿਸੂਸ ਕੀਤਾ ।

ਫਿਲਮ ਵਿਚਲੀ ਹੋਰ ਘਟਨਾ ਕਿ ਕਿਵੇਂ ਖਾਲਿਸਤਾਨ ਦੇ ਨਾਮ ਤੇ ਬੇਦੋਸ਼ੇ ਬੱਸਾ ਵਿੱਚੋਂ ਕੱਢ - ਕੱਢਕੇ ਮਾਰੇ ਗਏ ਉਹਨਾਂ ਦਾ ਵੀ ਜਿਕਰ ਬਾਖੂਬੀ ਕੀਤਾ ਗਿਆ ਹੈ ਅਤੇ ਪੂਰੀ ਕੋਸਿਸ ਕੀਤੀ ਗਈ ਹੈ ਕਿ ਕਿਸੇ ਵੀ ਬੇਦੋਸ਼ੇ ਨੂੰ ਮਾਰਨਾ ਕਾਇਰਤਾਪੂਰਨ ਕਾਰਵਾਈ ਹੈ ਚਾਹੇ ਪੁਲਿਸ ਵਲੋਂ ਹੋਵੇ ਚਾਹੇ ਦੂਜੀ ਧਿਰ ਵਲੋਂ । ਫਿਲਮ ਵਿੱਚ ਇਹ ਭਾਰਤੀ ਨਾਹਰੇ ਸਤਿਯਮੇਵ ਜਯਤੇ ਨੂੰ ਉਭਾਰਿਆ ਗਿਆ ਹੈ ਕਿਉਂਕਿ ਜਦੋਂ ਵੀ ਸਤਿਯਮੇਵ ਜਯਤੇ ਦਾ ਘਾਣ ਹੋਇਆ, ਵਿਦਰੋਹ ਹੋਣਾ ਸੁਭਾਵਿਕ ਹੈ । ਪੁਲਿਸ ਦੁਆਰਾ ਕੀਤੇ ਝੂਠੇ ਪੁਲਿਸ ਮੁਕਾਬਲੇ ਵੀ ਫਿਲਮ ਦਾ ਸਿੰਗਾਰ ਹਨ । 1992 ਵਿੱਚ ਮੈਂ ਆਪਣੇ ਅੱਖੀ ਝੂਠਾ ਪੁਲਿਸ ਮੁਕਾਬਲਾ ਹੁੰਦਾ ਦੇਖਿਆ ਸੀ । ਮੈਂਨੂੰ ਫਿਲਮ ਵਿਚਲੇ ਸੀਨ ਨੇ ਅੱਖੀ ਡਿੱਠੇ ਮੁਕਾਬਲੇ ਦੇ ਜਖ਼ਮ ਨੂੰ ਫਿਰ ਤੋਂ ਕੁਰੇਦ ਕੇ ਰੱਖ ਦਿਤਾ ।

ਸਾਡਾ ਘਰ ਬਾਹਰਵਾਰ ਖੇਤਾ ਵਿੱਚ ਹੈ । ਉਹਨਾ ਦਿਨਾ ਵਿੱਚ ਸਾਡੇ ਘਰ ਕੋਈ ਬਹੁਤਾ ਉੱਚਾ ਵਾਗਲ਼ਾ ਵੀ ਨਹੀਂ ਸੀ ਹੁੰਦਾ । ਸੰਨ1992, ਅਕਤੂਬਰ ਮਹੀਨੇ ਦੀ ਰਾਤ 12 ਵਜੇ ਪੁਲਿਸ ਦੀਆਂ ਸਰਚ ਲਾਈਟਾਂ ਵੱਜਣੀਆਂ ਸ਼ੁਰੂ ਹੋ ਗਈਆਂ । ਸਰਚ ਲਾਈਟਾਂ ਦੀ ਤਿੱਖੀ ਰੋਸਨੀ ਨੇ ਦਿਨ ਚਾਡ਼ ਦਿੱਤਾ । ਸਾਡੇ ਵੇਹਡ਼ੇ ਵਿੱਚ ਬੰਨੀ ਮੱਝ ਸਰਚ ਲਾਈਟਾਂ ਨੂੰ ਨਾਂ ਸਹਾਰਦੀ ਉੱਠ ਖਡ਼ੀ ਹੋਈ ਤੇ ਕਿੱਲੇ ਤੇ ਖਡ਼ੀ ਖਰੂਦ ਪਾਉਣ ਲੱਗੀ । ਮੱਝ ਦਾ ਖਰੂਦ ਸੁਣ ਕੇ ਅਸੀਂ ਜਾਗ ਗਏ ਅਤੇ ਕਮਰੇ ਵਿੱਚੋਂ ਨਿਕਲ਼ ਬਾਹਰ ਵੇਹਡ਼ੇ ਵਿੱਚ ਆ ਗਏ । ਪੁਲਿਸ ਨੂੰ ਸਾਇਦ ਲੱਗਾ ਕਿ ਅਸੀਂ ਜਾਗ ਗਏ ਹਾਂ ਉਹਨਾਂ ਸਾਡੇ ਘਰ ਵੱਲ੍ਹ ਨੂੰ ਸੇਧਿਤ ਕਰ ਕੇ ਤਾਡ਼ ਤਾਡ਼ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀਆਂ । ਅਸੀਂ ਡਰ ਗਏ । ਵੇਹਡ਼ੇ ਵਿੱਚ ਜਗਾਈਆਂ ਲਾਈਟਾਂ ਬੰਦ ਕਰ ਦਿੱਤੀਆ । ਪੁਲਿਸ ਦੀਆਂ ਸਰਚ ਲਾਈਟਾ ਸਾਡੇ ਘਰ ਵੱਲ ਹੀ ਸਨ । ਅਸੀਂ ਮੱਝ ਨੂੰ ਡਰਦਿਆਂ ਨੇ ਕਮਰੇ ਵਿੱਚ ਵਾਡ਼ ਲਿਆ ਅਤੇ ਡਰ ਕੇ ਬੈਠ ਗਏ । ਥੋਡ਼ੀ ਦੇਰ ਬਾਅਦ ਉੱਚੀ ਉੱਚੀ ਗਾਲ਼ਾ ਕੱਢਣ ਦੀਆਂ ਅਵਾਜਾ ਸੁਣੀਆਂ । ਪੁਲਿਸ ਦੀਆਂ ਥੀ ਨਟ ਥ੍ਰੀ ਦੀਆਂ ਦੋ ਗੋਲ਼ੀਆਂ ਦੀ ਅਵਾਜ ਸੁਣੀ । ਕਿਸੇ ਦੀ ‘ਹਾਏ ਮਾਰਤਾ’ ਦੀ ਅਵਾਜ ਵੀ ਸੁਣੀ । ਏਦਾਂ ਹੀ ਪੁਲਿਸ ਨੇ ਤਿੰਨ ਵਾਰ ਡਰਾਮਾ ਕੀਤਾ । ਪੂਰੇ ਢਾਈ ਵਜੇ ਪੁਲਿਸ ਦੀਆਂ ਗੱਡੀਆਂ ਦੀ ਮੁਡ਼ਨ ਦੀ ਅਵਾਜ ਸੁਣਾਈ ਦਿੱਤੀ । ਅਗਲੇ ਦਿਨ ਉਸ ਜਗਾ ਤੇ ਜਾ ਕੇ ਦੇਖਿਆ ਕਿ ਦਰੱਖਤਾ ਨਾਲ਼ ਬੰਨ ਕੇ ਮਾਰਨ ਦੇ ਨਿਸਾਨ ਸਾਫ ਦਿਖਾਈ ਦਿੰਦੇ ਸਨ । ਅਖਬਾਰ ਤੋਂ ਹੀ ਪਤਾ ਲੱਗਾ ਕਿ ਏਥੇ ਤਿੰਨ ਖੂ ਕਾਰ ਅੱਤਵਾਦੀ ਬਹਾਦਰ ਪੁਲਿਸ ਵਾਲਿਆਂ ਮਾਰ ਦਿਤੇ ਹਨ ਅਤੇ ਆਪਣੇ ਮੋਢੇ ਤੇ ਤਿੰਨ ਸਟਾਰ ਲਗਵਾ ਲਏ ਹਨ ।

ਅਗਰ ਫਿਲਮ ਦੇ ਐਕਸਨ ਸੀਨਾ ਦੀ ਗੱਲ ਕਰੀਏ ਜੇਹਲ ਵਿਚਲੀ ਲਡ਼ਾਈ ਅਸਲੀਅਤ ਲੱਗਦੀ ਹੈ । ਅਸਲ਼ੀ ਪੁਲਿਸ ਮੁਕਾਬਲਾ ਵੀ ਹਿੰਦੀ ਫਿਲਮਾ ਦੇ ਐਕਸਨ ਸੀਨਾ ਨੂੰ ਮਾਤ ਪਾਉਦਾ ਹੈ । ਬੰਬ ਨਾਲ਼ ਚੀਫ ਨੂੰ ਉਡ਼ਾਉਣਾ ਵਰਗੀਆਂ ਘਟਨਾਵਾ ਨੇ ਫਿਲਮ ਵਿੱਚ ਜਾਨ ਪਾ ਦਿਤੀ ਹੈ । ਫਿਲਮ ਵਿਚ ਐਕਸਨ ਸੀਨਾ ਦੀ ਭਰਮਾਰ ਹੈ ।

ਗੱਲ ਅਗਰ ਹਾਸੇ ਮਜਾਕ ਦੀ ਕਰੀਏ ਤਾਂ ਇਸ ਦਾ ਵੀ ਖਾਸ ਖਿਆਲ ਰੱਖਿਆ ਗਿਆ ਹੈ । ਫਿਲਮ ਦੇ ਇੱਕ ਸੀਨ ਵਿੱਚ ਫਿਲਮ ਦਾ ਨਾਇਕ ਅਤੇ ਉਸ ਦੇ ਸਹਿਯੋਗੀ ਜੇਹਲ ਵਿੱਚ ਸੁਰੰਗ ਖੋਦਣ ਦੀ ਯੋਜਨਾ ਬਣਾਉਦੇ ਹਨ । ਉਹ ਜੇਲ਼ ਦੀ ਚੱਕੀ ਵਿਚੀ ਟੁਆਲਿਟ ਨੂੰ ਪੁੱਟਣ ਲੱਗਦੇ ਹਨ ਸਾਰੇ ਬਹੁਤ ਹੀ ਸੀਰੀਅਸ ਹੁੰਦੇ ਹਨ । ਫਿਲਮ ਦਾ ਨਾਇਕ ਟੁਆਲਿਟ ਦੀ ਸੀਟ ਨੂੰ ਸੂਏ ਨਾਲ਼ ਆਸੇ ਪਾਸੇ ਤੋਂ ਖੋਦ ਲੈਂਦਾ ਹੈ । ਇੱਕ ਪਾਤਰ ਸੀਰੀਅਸ ਜਿਹਾ ਹੋ ਕੇ ਪੁੱਛਦਾ ਹੈ ਕਿ ਯਾਰ ਆਪਾ ਜੰਗਲ਼ ਪਾਣੀ ਕਿੱਥੇ ਜਾਵਾਗੇ । ਦਰਸ਼ਕਾ ਦੇ ਢਿੱਡੀ ਪੀਡ਼ਾ ਪਵਾਉਣ ਵਾਲ਼ਾ ਸੀਨ ਹੈ । ਹਾਸੇ ਮਜਾਕ ਵਾਲੇ ਹੋਰ ਵੀ ਬਹੁਤ ਸੀਨ ਹਨ ਜੋ ਦਰਸ਼ਕਾ ਦਾ ਮਨੋਰੰਜਨ ਕਰਨ ਲਈ ਕਾਫੀ ਹਨ ।

ਗੱਲ ਅਗਰ ਰੁਮਾਟਿਕ ਸੀਨਾ ਦੀ ਕਰੀਏ ਤਾਂ ਉਹਨਾਂ ਦੀ ਵੀ ਭਰਮਾਰ ਹੈ । ਫਿਲਮ ਵਿੱਚ ਰੁਮਾਟਿਕ ਸੀਨ ਦੇਣ ਲਈ ਦੋ ਨਾਇਕ ਨਾਇਕਾਵਾ ਦੀਆਂ ਜੋਡ਼ੀਆਂ ਹਨ ਜਿਹਡ਼ਾ ਦਰਸਕਾ ਦਾ ਖੂਬ ਮਨੋਰੰਜਨ ਕਰਦੀਆਂ ਹਨ ਇਹਨਾ ਦਾ ਲੁਤਫ ਵੱਡੇ ਪਰਦੇ ਤੇ ਫਿਲਮ ਨੂੰ ਦੇਖ ਕੇ ਹੀ ਲੈ ਸਕਦੇ ਹਾਂ ।

ਮੁੱਕਦੀ ਗੱਲ ਸਾਡਾ ਹੱਕ ਫਿਲਮ ਸਿਰਫ ਸਿੱਖਾ ਲਈ ਨਹੀਂ ਹੈ । ਇਹ ਫਿਲਮ ਮਨੁੱਖਤਾ ਪ੍ਰਸਤ ਲੋਕਾਂ ਲਈ ਹੈ । ਉਹਨਾ ਲੋਕਾਂ ਲਈ ਜਿਹਡ਼ੇ ਆਪਣੇ ਦੇਸ਼ ਦਾ ਸੱਚਮੁੱਚ ਭਲਾ ਚਾਹੁੰਦੇ ਹਨ । ਇਹ ਸਾਨੂੰ ਢੇਰ ਸਾਰੀ ਸਿੱਖਿਆ, ਮਨੋਰੰਜਨ, ਹਾਸਾ ਮਜਾਕ ਦਿੰਦੀ ਫਿਲਮ ਦੀ ਟਿਕਟ ਤੇ ਲਗਾਏ ਪੂਰੇ ਪੈਸੇ ਵਸੂਲਣ ਦੇ ਸਮਰੱਥ ਹੈ । ਆਉ ਸਾਰੇ ਮਨੁੱਖਤਾ ਪ੍ਰਸਤ ਲੋਕ 5 ਅਪਰੈਲ ਨੂੰ ਆਪਣੇ ਪਰਿਵਾਰ ਸਮੇਤ ਸਿਨੇਮਾ ਘਰਾਂ ਵਿੱਚ ਦੇਖਣ ਲਈ ਪਧਾਰੀਏ ।

ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ : 09872099100

   

ਹੋਰ ਲਿਖਤਾਂ ਪੜ੍ਹਣ ਲਈ ਹੇਠਾਂ ਕਲਿੱਕ ਕਰੋ

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

http://sameydiawaaz.com/SDA%20-%20New%20Menu%20Bar/SDA%20-%2027.jpg

   
© 2001 - 2012 Samey Di Awaaz