ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2011.JPG

http://sameydiawaaz.com/SDA%20-%20New%20Menu%20Bar/SDA%20-%2012.JPG

http://sameydiawaaz.com/SDA%20-%20New%20Menu%20Bar/SDA%20-%2013.JPG

Merken

   
   

 http://sameydiawaaz.com/SDA%20-%20New%20Menu%20Bar/SDA%20-%2002.JPG

http://sameydiawaaz.com/Books/Book%20-%20Nikiya%20Jindan%20Wadey%20Sakey/Nikiya%20Jindan%20Wadey%20Sakey%20-%20Front%20I.JPG

ਨਿੱਕੀਆਂ ਜਿੰਦਾਂ - ਵੱਡਾ ਸਾਕਾ

ਦਸਮ ਪਿਤਾ ਪ੍ਰਵਾਰ ਦਾ ਨਿਸ਼ਕਾਮ ਸੇਵਕ ਬਾਬਾ ਮੋਤੀ ਰਾਮ ਮਹਿਰਾ ਜੀ

ਭੰਗਾਣੀ ਦਾ ਯੁੱਧ

ਸਾਕਾ ਚਮਕੌਰ ਸਾਹਿਬ

http://sameydiawaaz.com/SDA%202013/Sikh%20History/Wadda%20Ghalughara%20(Great%20Holocaust).jpg

ਵੱਡਾ ਘੱਲੂਘਾਰਾ

http://sameydiawaaz.com/SDA%202013/Sikh%20History/Sham%20Singh%20Atari.jpg

ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ

http://sameydiawaaz.com/SDA%202013/Sikh%20History/Jassa-Singh-Ramgarhia.jpg

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

http://sameydiawaaz.com/SDA%202013/Sikh%20History/SDA%20-%20Anjujit%20Sharma%20-%20Gadri%20Baba%20Kabul%20Singh%20Ji%20Uddapadd%20-%20Titel.jpg

ਗਦਰੀ ਬਾਬਾ ਕਾਬਲ ਸਿੰਘ ਉੜਾਪੜ

   

http://sameydiawaaz.com/SDA%20-%20New%20Menu%20Bar/SDA%20-%2003.JPG

ਜਨਰਲ ਭਾਈ ਲਾਭ ਸਿੰਘ ਜੀ ਪੰਜਵੜ੍ਹ

ਸ਼ਹੀਦ ਭਾਈ ਰਛਪਾਲ ਸਿੰਘ ਜੀ ਛੰਦਡ਼ਾ

ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ

ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ

ਸ਼ਹੀਦ ਭਾਈ ਅਵਤਾਰ ਸਿੰਘ ਜੀ ਬ੍ਰਹਮਾ

ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ

http://sameydiawaaz.com/SDA%202013/Sikh%20Martyrs/Sirdar-Jaswant-Singh-Khalra.jpg

ਸ਼ਹੀਦ ਸ੍ਰ: ਜਸਵੰਤ ਸਿੰਘ ਜੀ ਖਾਲੜਾ

   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

http://sameydiawaaz.com/SDA%20-%20New%20Menu%20Bar/SDA%20-%2005.JPG

   

http://sameydiawaaz.com/SDA%20-%20New%20Menu%20Bar/SDA%20-%2015.JPG

http://sameydiawaaz.com/Vishesh%20Sapliment/Sikh%20Phulwari/Titel%20-%20IV.jpg

   

http://sameydiawaaz.com/SDA%20-%20New%20Menu%20Bar/SDA%20-%2007.JPG

http://sameydiawaaz.com/SDA%202013/Vishesh%20Sapliment%20-%20Gurpurb%20Special%20Sapliment%2028.11.07/Vishesh%20Sapliment%20-%20Gurpurb%20Special%20Sapliment%2028.11.07%20-%2001.jpg

   

http://sameydiawaaz.com/SDA%20-%20New%20Menu%20Bar/SDA%20-%2006.JPG

http://sameydiawaaz.com/Vishesh%20Sapliment/Gurdwara%20Panja%20Sahib%2014.04.2014/SDA%20-%20Vaisakhi%20Wishes%202014%20-%2013.04.2014%20%28Titel%29.jpg

   

http://sameydiawaaz.com/SDA%20-%20New%20Menu%20Bar/SDA%20-%2009.JPG

http://sameydiawaaz.com/Vishesh%20Sapliment/Pakistan%20Programe%201999/SDA%20-%20Pakistan%20Gurdwara%20Yatra%20-%20Part%202%20-%2029.08.2013.jpg

   

http://sameydiawaaz.com/SDA%20-%20New%20Menu%20Bar/SDA%20-%2008.JPG

http://sameydiawaaz.com/Photos/07.09.2013%20-%20Teeyan%20Shahr%20Cologne%20Diyan%202013/SDA%20-%20Teeyan%20Sahar%20Klon%20Diyan%20-%202013%20-%202.jpg

http://sameydiawaaz.com/Archive%20News/%5B2013%5D/09/SDA%20-%20Punjabi%20Sath%20Germany%20Kavi%20Drabar%20Bremen%20-%20Report%2019.09.2013%20-%2001.jpg

http://sameydiawaaz.com/Photos/14.09.2013%20-%20Kavi%20Darbar%20Bremen%202013/SDA%20-%20Kavi%20Darbar%20Bremen%202013%20-%201.jpg

   

ਹੋਰ ਪੜ੍ਹੋ  

http://sameydiawaaz.com/Kav%20Kiaari/SDA%20-%20Harjinder%20Singh%20Sandhu%20-%20Kavi%20Darbar%20Bremen%202013%20-%2020.09.2013%20-%2001.jpg


ਸਤਨਾਮ ਸਿੰਘ ਬੱਬਰ ਜਰਮਨੀ ਦੀ ਫੈਮਲੀ ਅਤੇ ਸਿੱਖ ਧਰਮ ਬਾਰੇ ਵਧੇਰੇ ਜਾਣਕਾਰੀ ਜਰਮਨ ਮੀਡੀਏ ਚ - 25.07.2013

http://sameydiawaaz.com/SDA%202013/KSTA%20-%20Serie%20-%20Religopn%20Gemeinschaften%20-%20Mit%20Origional%20Bilder.JPG


http://sameydiawaaz.com/Vishesh%20Sapliment/SDA%20-%20Na%20Merio%20Bachio%20Na%20-%2004.10.2013%20-%201.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/SDA%20-%20Pakistan%20Yatra%20-%20Kartarpur%20Sahib%20to%20Gurdwara%20Beri%20Sahib%20Sialkot%20-%2004.10.2013%20-%201%20-%20Titel.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/Khalistan%20Di%20Manzil%20Val.....%2030.08.2013/SDA%20-%20Khalistan%20Di%20Manzil%20Vall.....%20-%2030.08.2013.jpg

ਕ੍ਰਿਪਾ ਕਰਕੇ ਇਸ ਤਸਵੀਰ ਨੂੰ ਕਲਿੱਕ ਕਰੋ, ਅੰਦਰ ਇੱਕ ਕਹਾਣੀ ਹੈ ।

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190119
ਅੱਜ
ਇਸ ਮਹੀਨੇ
1109
19805

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.148.152
   

ਮੁੱਖ ਪੰਨਾ

ਦੁਰ ਫਿੱਟੇ ਮੂੰਹ ! ਐਸੇ ਗੀਤ 'ਲਿਖਣ - ਗਾਉਣ' ਵਾਲਿਆਂ ਦੇ - ਸ੍ਰ: ਇਕਵਾਕ ਸਿੰਘ ਪੱਟੀ

http://sameydiawaaz.com/Archive%20News/%5B2013%5D/03/11.03.2013%20-%2010.jpg  http://sameydiawaaz.com/Archive%20News/%5B2013%5D/03/11.03.2013%20-%2011.jpg  http://sameydiawaaz.com/Archive%20News/%5B2013%5D/03/11.03.2013%20-%2012.jpg

ਮੇਰਾ ਦਿਲ ਨਹੀਂ ਕਰਦਾ ਹੁਣ ਕੁੱਝ ਲਿਖਾਂ, ਕਿਉਂਕਿ ਬੇੜਾ ਬੁਰੀ ਤਰ੍ਹਾਂ ਗਰਕ ਹੀ ਚੁੱਕਾ ਹੈ, ਸ਼ਰਮ ਹਯਾ ਪੰਜਾਬ ਵਿੱਚੋਂ ਉੱਡ ਕੇ ਕਿਧਰੇ ਮੀਲਾਂ ਦੂਰ ਜਾ ਬੈਠੀ ਹੈ । ਪੰਜਾਬੀ ਸੱਭਿਅਚਾਰ ਦੀ ਦੁਹਾਈ ਪਾਉਣ ਵਾਲੇ ਅਜੋਕੇ ਪੰਜਾਬੀ ਗਾਇਕਾਂ ਨੇ ਪੰਜਾਬੀ ਸੱਭਿਆਚਾਰ ਨੂੰ ਨਿਰਵਸਤਰ ਕਰ ਕੇ ਪੰਜਾਬ ਦੀਆਂ ਗਲੀਆਂ ਵਿੱਚ ਰੁੱਲਣ ਲਈ ਮਜਬੂਰ ਕਰ ਦਿੱਤਾ ਹੈ, ਤੇ ਅਲਫ ਨੰਗੇ ਹੋਏ ਪੰਜਾਬੀ ਸੱਭਿਆਚਾਰ ਨੂੰ ਚਿੜਾਉਣ ਲਈ ਥਾਂ-ਥਾਂ ਮੁਸ਼ਟੰਡਿਆਂ ਦੀਆਂ ਭੀੜਾਂ ਖੜ੍ਹੀਆਂ ਕਰ ਦਿੱਤੀਆਂ ਹਨ । ਅੱਡੀ ਤੋਂ ਚੋਟੀ ਤੱਕ ਦਾ ਜ਼ੋਰ ਲਗਾ ਕੇ ਮੈਂ ਇਕੱਲਾ ਹੀ ਇਹਨਾਂ ਭੀੜਾਂ ਨੂੰ ਖਿੰਡਾ ਦਿੰਦਾ, ਪਰ ਜਦ ਘਰ ਦੀ ਇੱਜ਼ਤ, ਗੁਰੂਆਂ ਪੀਰਾਂ ਦੀ ਧਰਤੀ ਤੇ ਜੰਮਣ ਵਾਲੀਆਂ ਧੀਆਂ - ਭੈਣਾਂ ਨੇ ਆਪ ਹੀ ਗਲਾਂ ਦੀਆਂ ਚੁੰਨੀਆਂ ਉਤਾਰ ਕੇ ਪੰਜਾਬੀ ਪਹਿਰਾਵੇ / ਪੰਜਾਬੀ ਸੱਭਿਆਚਾਰ ਦਾ ਗਲਾ ਘੁੱਟਕੇ, ਉਸਨੂੰ ਮੁਕਾਉਣ ਦਾ ਤਹੱਈਆ ਕਰ ਲਿਆ, ਅੱਧ - ਨੰਗੀਆਂ ਸ਼ਰਟਾਂ, ਟੀ - ਸ਼ਰਟਾਂ, ਡੂੰਘੇ ਗਲ ਵਾਲੇ ਸੂਟ ਗਲ ਪਾ ਕੇ ਛਾਤੀਆਂ ਨੂੰ ਡਿਸਪਲੇਅ ਕਰਨਾ ਸ਼ੁਰੂ ਕਰ ਦਿੱਤਾ ਤਾਂ ਇਹ ਵੇਖਕੇ ਅੱਖਾਂ ਮੀਟਣ ਵਾਲਿਆਂ ਨੂੰ ਗਵਾਰ ਕਹਿ ਕੇ ਬੁਲਾਉਣ ਲੱਗ ਪਈਆਂ, ਤੇ ਆਪਣੇ ਅਗਾਂਹਵਧੂ ਹੋਣ ਦਾ ਢੋਂਗ ਰਚਨਾ ਸ਼ੁਰੂ ਕਰ ਦਿੱਤਾ ।

ਬੱਸ! ਹੁਣ ਨਾ ਤਾਂ ਦਿਲ ਕੁੱਝ ਲਿਖਣ ਨੂੰ ਕਰਦਾ ਤੇ ਨਾ ਹੀ ਚੁੱਪ ਰਹਿਣ ਨੂੰ...

ਓ ਪੰਜਾਬ ਦੇ ਵਾਰਿਸੋ!  ਇੱਕ ਸ਼ਰਮ ਦੀ ਚੀਜ਼ ਹੁੰਦੀ ਸੀ, ਨਾ ਮਰਨ ਦਿਉ ਉਸਨੂੰ ਕਿ ਆਪਣੀਆਂ ਮਾਵਾਂ - ਧੀਆਂ - ਭੈਣਾਂ ਸਾਹਮਣੇ ਹੀ ਬੇਸ਼ਰਮ ਹੋ ਕੇ ਮਰ ਜਾਉ। ਉਠੋ, ਤੁਹਾਡੇ ਸੱਭਿਆਚਾਰ ਨੂੰ ਨਿਰਵਸਤਰ ਕਰਕੇ ਬਜ਼ਾਰਾਂ, ਹੁਣ ਤਾਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ (ਪ੍ਰਮੋਸ਼ਨ ਦੇ ਨਾਮ ਤੇ) ਘੁਮਾਇਆ ਜਾ ਰਿਹਾ ਹੈ, ਹਾਂ! ਉਹੀ ਕਾਲਜ, ਉਹੀ ਸਕੂਲ, ਉਹੀ ਯੁਨੀਵਰਸਿਟੀ ਜਿੱਥੇ ਤੁਹਾਡੀ ਭੇਣ ਵੀ ਪੜ੍ਹਨ ਲਈ ਗਈ ਹੋਈ ਹੈ...

ਨਹੀਂ ਯਕੀਨ ਤਾਂ ਆਹ ਲਉ, ਆਪੇ ਪੜ੍ਹ ਵੀ ਲਉ, ਸੁਣਦੇ ਤਾਂ ਤੁਸੀਂ ਹੋ ਈ...

ਸ਼ਾਇਦ ਅਣਖ ਗ਼ੈਰਤ ਜਾਗ ਪਵੇ :-

ਆਹ ਜੇ ਹਨੀ ਸਿੰਘ :-

1. ਵੈਲੀਆਂ ਦੀ ਅੱਖ ਅੱਜ ਲਾਲ ਏ, ਕੋਈ ਬੰਦਾ ਬੁੰਦਾ ਮਾਰਨਾ ਤਾਂ ਦੱਸ ਨੀਂ

2. ਆਜਾ ਤੁਝਕੋ ਸੈਰ ਕਰਾ ਦੂੰ, ਫੋਰਚੂਨਰ ਮੇਂ ਗੇੜੀ ਲਵਾਦੂੰ। ਫੋਰਚੂਨ ਤੇਰਾ ਆਜ ਬਣਾ ਦੂੰ, ਦੇ ਦੇ ਪਰਮੀਸ਼ਨ ਸੀਟ ਗਿਰਾ ਦੂੰ।

3. ਨੱਚਦੀ ਹਿੱਕ ਨੂੰ ਸਾਂਭ ਕੁੜੇ, ਤੈਨੂੰ ਗੌਰਮੈਂਟ ਨੇ ਕਰ ਦੇਣਾ ਬੈਨ।ਨੱਚਦੀ ਮੈਨੂੰ ਲੱਗਦੀ ਸ਼ੁਦੈਣ, ਸੱਚੀਂ ਮੈਂ ਤਾਂ ਹੋ ਗਿਆ  ਫੈਨ।

ਆਹ ਅਖੌਤੀ ਖਾੜਕੂ ਦਿਲਜੀਤ ਪੰਜਾਬ ਦੀ ਇੱਜ਼ਤ ਅਗਵਾ ਕਰਨ ਲੱਗਾ ਜੇ :-

1. ਗਿੱਧੇ ‘ਚ ਲਾਲਟੇਨ ਨੱਚਦੀ, ਤੇਰੇ ਠੁਮਕੇ ਤੇ ਕਲੈਪ ਕਰਾਂ ਸੋਹਣੀਏ,
    ਆਜਾ ਤੈਨੂੰ ਕਿਡਨੈਪ ਕਰਾਂ, ਹਾਟ ਬੜੀ ਲੱਗਦੀ ਏ ਲਾਲ ਸੂਟ ਪਾ ਕੇ ਲਿਪਸਟਿੱਕ ਲਾ ਕੇ

2. ਵੇਟ ਕਰ ਥੋੜੀ ਤੇਰੇ ਪਿਉ ਨਾ ਮਨਾਲਾਂਗੇ, ਉਹ ਨਾ ਮੰਨਿਆ ਤੈਨੂੰ ਉਦਾਂ ਈ ਚਕਾਲਾਂਗੇ

3. ਬੋਲੀ ਚੱਕਵੀਂ ਪਾ ਦਿਉ, ਜੋ ਜਾਵੇ ਸੀਨਾ ਠਾਰਦੀ
    ਮਰੇ ਹੋਏ ਦੀ ਲਾਸ਼ ਤੇ ਪਾਇਉ ਚੁੰਨੀ ਮੁਟਿਆਰ ਦੀ ।

4. ਤੂੰ ਅਜੇ 15 ਸਾਲਾਂ ਤੋਂ ਘੱਟ ਸੋਹਣੀਏ,
    ਨੀ ਕਿਵੇਂ ਸਹਿ ਲੈਂਗੀ ਤੁੰ ਦਿਲ ਉੱਤੇ ਸੱਟ ਸੋਹਣੀਏ,
    ਤੂੰ ਖਿੱਚੀ ਜਾਵੇਂ ਹੁੱਕਾ, ਲਾਵੇਂ ਆਸ਼ਿਕੀ ਚ ਤੁੱਕਾ,
    ਕੋਈ ਨੇੜੇ ਤੇੜੇ ਬੱਲੀਏ ਤੂੰ ਛੱਡਿਆ ਨਾ ਕੋਈ ਸੁੱਕਾ
    ਤੇਰੀ ਮੱਚਦੀ ਚਿਲੱਮ ਲਾਟ ਲਟ ਸੋਹਣੀਏ, ਨੀ ਤੂੰ 15 ਸਾਲਾਂ ਤੋਂ...

5. ਲੱਕ 28 ਕੁੜੀ ਦਾ, 47 ਵੇਟ ਕੁੜੀ ਦਾ,ਕਦੇ ਕੋਲ ਬੁਲਾਵੇ ਸੀਨੇ ਲਾਵੇ ਕਰਦਾ ਸੀ ਮੈਂ ਵੇਟ ਕੁੜੀ ਦਾ ।
    ਗੋਰੀ ਹਿੱਕ ਤੇ ਕਾਲਾ ਕਾਲਾ ਟੈਟੂ, ਲੇਡੀ ਗਾਗਾ ਵਾਲਾ

6. ਮਿੱਤਰਾਂ ਨੂੰ ਸ਼ੋਂਕ ਗੋਲੀਆਂ ਚਲਾਉਣ ਦਾ ਬਈ ਗੋਲੀਆਂ ਚਲਾਉਣ ਦਾ
    ਨਵੀਂ ਤੇ ਨਕੋਰ ਕੋਲ ਕਾਰ ਰੱਕੀ, ਕਾਰ ਵਿੱਚ ਪਟਾਕਾ ਨਾਰ ਰੱਖੀ
    ਆਉਂਦਾ ਹੈ ਸੁਆਦਾ ਯਾਰੀਆਂ ਨਿਭਾਉਣ ਦਾ।

ਆਹ ਮਿਸ ਪੂਜਾ ਦਾ ਨਵਾਂ ਗੀਤ ਸੁਣ ਲਉ...

ਮੈਨੂੰ ਚਾਹੁਣ ਵਾਲੇ ਜਿਹੜੇ ਮੋੜਾਂ ਉਤੇ ਖੜ੍ਹਦੇ,

ਕਿੰਨੇ ਜੋ ਪੜਾਈਆਂ ਮੇਰੇ ਨਾਮ ਦੀਆਂ ਪੜ੍ਹ ਗਏ

ਨਾਕੇ ਲਾਈ ਰੱਖਦੇ ਹਮੇਸ਼ਾ ਥਾਂ-ਥਾਂ ਏ.

ਮੇਰੀ ਇਹ ਪੱਪੀ ਉਹਨਾਂ ਆਸ਼ਿਕਾਂ ਦੇ ਨਾਂ ਏ...

ਲੱਖ ਲਾਹਨਤ ਹੈ, ਦੁਰ ਫਿੱਟ ਮੂੰਹ, ਲਿਖਣ ਗਾਉਣ ਵਾਲਿਆਂ ਸਮੇਤ ਇਸ ਨੂੰ ਬਰਦਾਸ਼ਤ ਕਰਨ ਵਾਲਿਆਂ ਦੇ ! ਇੱਕ ਆਖਰੀ ਸਵਾਲ ਨਾਲ ਗੱਲ ਖਤਮ ਕਰਦਾ ਹਾਂ, ਪੰਜਾਬੀਉ ! ਅਣਖ ਨਾਲ ਜਿਊਣਾ ਜਾਂ ਬੇਸ਼ਰਮ ਹੋ ਕੇ ਮਰਨਾ ?????? ਫੈਸਲਾ ਤੁਹਾਡੇ ਹੱਥ !

http://sameydiawaaz.com/SDA%202013/SDA%20-%20Writers/Ikwak%20Singh%20Patti.jpg

ਇਕਵਾਕ ਸਿੰਘ ਪੱਟੀ

ਅੰਮ੍ਰਿਤਸਰ

   

ਹੋਰ ਲਿਖਤਾਂ ਪੜ੍ਹਣ ਲਈ ਹੇਠਾਂ ਕਲਿੱਕ ਕਰੋ

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

http://sameydiawaaz.com/SDA%20-%20New%20Menu%20Bar/SDA%20-%2027.jpg

   
© 2001 - 2012 Samey Di Awaaz